Vaar
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਉਸਨੇ ਨਾਂਗੇ ਨਾਲ ਵਯਾਜ਼
ਮੂਲ ਜੱਦ ਮੋੜੇ ਤੀਰ ਜਵਾਬੀ
ਛਡੇ ਖਿਂਚ ਖਿਂਚ ਚਲਾ ਕੇ
ਛਾਤੀ ਦੇ ਨਾਲ ਜੋਡ਼ੇ ਕਰੇ ਖਰਾਬੀ
ਜਾਕੇ ਦੁਸ਼ਮਣ ਦੇ ਖੇਮੇ ਵਿਚ
ਛਮੀਆਂ ਤੋੜੇ ਖੂਨ ਓ ਨਾਬੀ
ਦੇਖੋ ਛਮੀਆਂ ਦੀ ਸਰ ਜ਼ਮੀਨ ਤੇ
ਰੋੜੇ ਬਰਛੀ ਮਾਰੀ ਜੀ ਜਰਨੈਲ ਨੇ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਬਰਛੀ ਮਾਰੀ
ਕਿਹੰਦਾ ਸੂਰਮੇਯਾ ਨਾਲ ਮੱਥਾ ਲਾ ਕੇ
ਕੀਤੀ ਗਲਤੀ ਭਾਰੀ
ਤੈਨੂ ਸਜ਼ਾ ਦੇਣ ਲਾਯੀ ਬਦਲ ਲਯੀ
ਹੁਣ ਨੀਤੀ ਚੜੀ ਕੁਮਾਰੀ
ਤੇਰੀ ਦੋ ਪਲ ਦੇ ਵਿਚ ਲੱਥ ਜਾਣੀ
ਸਬ ਪੀਤੀ ਖਾਦੀ ਸਾਰੀ
ਸਚੇ ਤਖਤੋਂ ਆਯਾ ਹ੍ਯੂਮ
ਰੁੱਤ ਤੇਰੀ ਬੀਤੀ ਸਮਨ ਤੁਰਦੇ
ਮਿੱਤਰਾਂ ਓ ਗਾਏ ਓਏ..
ਸਮਨ ਤੁਰਦੇ
ਤੈਨੂ ਜ਼ੀਬਰਾਹਿਲ ਜਹੰਨੂਂ
ਆਵੱਜਣ ਮਾਰੇ ਨਾਲੇ ਮੁੜਦੇ
ਕਰਨ ਉਡੀਕੇ ਮਾੜੀ ਰੂਹੇ
ਕਦੋਂ ਪਧਾਰੇ ਆਏ ਨੀ ਤੁਰਦੇ
ਤੈਨੂ ਲੈਕੇ ਜਾਣਾ ਵਜ ਗਾਏ
ਦੇਖ ਨਗਾੜੇ ਕਮਭਣ ਮੁੜਦੇ
ਅਗਯੋਂ ਮੌਤ ਮਾਰ ਕੇ
ਆਖਿਯਾਨ ਕਰੇ ਇਸ਼ਾਰੇ
ਦੁਸ਼ਮਨਾ ਖੜ ਜਾ ਓਏ..
ਦੁਸ਼ਮਨਾ ਖੜ ਜਾ
ਹੁਣ ਨੀ ਬੱਜਣ ਦੇਣਾ ਕਯਾਰਾ
ਚੱਕ ਤਲਵਾਰ ਜ਼ਰਾ ਮੈਂ ਵੇਖਣ
ਕਿੰਨਾ ਜੋਰ ਡੋਲੇਯਾਨ ਅੰਦਰ
ਕਰੁਣ ਓਏ ਵਾਰ ਮਾਰ ਕੇ ਮੇਖਾਂ
ਹੁਣ ਦਰਵਜ਼ੇ ਕਰ ਦਿਓ ਬੰਦ
ਤੇ ਖੋਲ ਦੀਵਾਰ ਲਿਖੇ ਜੋ ਲੇਖਨ
ਜੀ ਸਰਕਾਰ ਸੁਣੇ ਹੁਣ ਵਾਰ
ਕੇ ਸਿੰਘ ਸਰਦਾਰ ਹਰੀ ਸਿੰਘ ਨਲਵੇ ਦੀ
ਹਰੀ ਸਿੰਘ ਨਲਵੇ ਦੀ..
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ
ਵੜ ਗਏ ਜੰਗ ਵਿਚ, ਲੜ ਗਏ ਸੂਰੇ
ਚੜ ਗਏ ਪੌੜੀ ਮੌਤ
ਸ਼ਹਾਦਤ ਨਾਲ ਜੀ ਨਾਮਾ ਲਈਆਂ