Dhiyan
ਬਾਬਲਾ ਪੀਂਘ ਪਾਵਾ ਦੇ ਮੇਰੀ ਖੇਤ ਬਰੋਟੇ ਤੇ
ਵੀਰੇਯਾਨ ਰੱਸਾ ਵਟਕੇ ਬੰਨਦੇ ਟਾਹਨੇ ਮੋਟੇ ਤੇ
ਅੰਮੀਏ ਦੇ-ਦੇ ਇਕ ਹੁਲਰਾ
ਧੀਯਾ ਨੂ ਪੇਕੇਯਾਨ ਦਾ ਸਹਾਰਾ
ਬੇਬੇ ਕਰੀਏ ਦੁਖ ਸੁਖ ਸਾਰਾ
ਤੇਰੇ ਕੁੜਮਾ ਔਉੱਦਿਯਾਨ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ
ਮਾਏ ਭੇਜ ਸੁਨੇਹਾ ਮੇਰੀਯਾਨ ਸਾਰੀਆ ਸਖੀਯਾਨ ਨੂ
ਕਡੀਏ ਫੁਲਕਾਰੀ ਤੇ ਸ਼ੀਸ਼ੇ ਲਾਈਏ ਪਖੀਯਾਨ ਨੂ
ਮਾਏ ਭੇਜ ਸੁਨੇਹਾ ਮੇਰੀਯਾਨ ਸਾਰੀਆ ਸਖੀਯਾਨ ਨੂ
ਕਡੀਏ ਫੁਲਕਾਰੀ ਤੇ ਸ਼ੀਸ਼ੇ ਲਾਈਏ ਪਖੀਯਾਨ ਨੂ
ਭੈਣੇ ਆਜੋ ਕਰਕੇ ਕਾਲੀ
ਊ ਸੀ ਔਂਦੀ ਭਾਗ ਕਿ ਪਾਲੀ
ਵੇਖੀ ਭਰਦਾ ਹੁਣ ਪਿੜ ਖਾਲੀ
ਮੇਰੀ ਬੋਲੀ ਪੌਨਦੇਯਨ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ
ਕਦੋ ਦੀਆਂ ਵਿਛੜੀਯਾਨ ਅੱਜ ਮਿਲ ਗਯਾਨ ਡਾਰਾ ਕੂੰਜ ਦਿਯਾ
ਸੁਨਾ ਪੇਯਾ ਸੀ ਵਿਹੜਾ ਗਿਧੇ ਦਾ ਪਿੜ ਹੂਜ ਦੀਆਂ
ਕਦੋ ਦੀਆਂ ਵਿਛੜੀਯਾਨ ਅੱਜ ਮਿਲ ਗਯਾਨ ਡਾਰਾ ਕੂੰਜ ਦਿਯਾ
ਸੁਨਾ ਪੇਯਾ ਸੀ ਵਿਹੜਾ ਗਿਧੇ ਦਾ ਪਿੜ ਹੂਜ ਦੀਆਂ
ਆਵਾਂ ਨੰਦਨ ਤੇ ਭਰਜਾਈਆਨ
ਕੁੜੀਯਨ ਚਿੜੀਆਂ ਰੌਣਕਾ ਲਾਈਯਾਨ
ਹੋਣ ਸਬਬੀ ਮੇਲ ਮਾਲਈਯਾਨ
ਉਸ ਮਾਲਕ ਦੇ ਚੌਦੇਯਨ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ
ਧੀਯਾ ਕਰਦਿਆਂ ਨੇ ਸਰਦਾਰੀ ਓਹੇ ਲੋਕੋ
ਮਾਪੇਯਾਨ ਜਿਯੋਦਿਯਾ ਤੋਂ