Nachda Palace Tak Jaavan
ਹੋਣੀ ਨਈ ਹੋਣੀ ਨਈ ਜਿੰਦ ਸੋਹਣੀ
ਤੇ ਦੁਨੀਆ ਦੇਖੁਗੀ
ਹਾਏ ਦੁਨੀਆ ਦੇਖੁਗੀ
ਭਾਬੀ ਨੀ ਭਾਬੀ ਤੇ ਘਰ ਦੀ ਚਾਬੀ
ਤੇ ਪਾ ਕੇ ਗੁਰਗਾਬੀ
ਤੇ ਆਉ ਵੀਰੇ ਨਾਲ
ਹਾਏ ਆਉ ਵੀਰੇ ਨਾਲ ਹਾਂ
ਅੱਖੀਆਂ ਨੀ ਅੱਖੀਆਂ ਕਿਥੇ ਤੂੰ ਰੱਖੀਆਂ
ਝੱਲੂਗੀ ਪੱਖੀਆਂ
ਵੀਰੇ ਨੂੰ ਚਲੂਗੀ ਹਾੜਾਂ ਚ ਚਲੂਗੀ ਖੇਤਾਂ ਚ
ਚਲੂਗੀ ਹਾੜਾਂ ਚ ਹਾਂ
ਨੀ ਭਾਬੀ ਪਾ ਦੇ ਤੂ ਸੂਰਮਾ
ਤੇਰੇ ਦਿਓਰ ਨੇ ਤੁਰਨਾ
ਨੀ ਭਾਬੀ ਪਾ ਦੇ ਤੂ ਸੂਰਮਾ
ਤੇਰੇ ਦਿਓਰ ਨੇ ਤੁਰਨਾ
ਤੋਰੋ ਛੇਤੀ ਤੇ ਛੇਤੀ ਲੈ ਕੇ ਆਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਛੇੜਣ ਮੈਨੂੰ ਸਾਰੀਆਂ ਸਖੀਆਂ
ਜਿਹੜੀ ਵੀ ਕੋਲ ਹੈ ਬੇਹੰਦੀ
ਉਡੀਕੇ ਕਿਨਾ ਢੋਲ ਕਮਲੀਏ
ਹੱਥਾਂ ਦੀ ਮੇਹੰਦੀ ਮੇਰੀ ਕਿਹੰਦੀ
ਉਡੀਕੇ ਕਿਨਾ ਢੋਲ ਕਮਲੀਏ
ਹੱਥਾਂ ਦੀ ਮੇਹੰਦੀ ਮੇਰੀ ਕਿਹੰਦੀ
ਬਾਪੂ ਪਾਲਾ ਤੂੰ ਸੂਟ ਸਫਾਰੀ
ਖਿਚ ਕੇ ਤੂੰ ਰਖ ਤਿਆਰੀ
ਬਾਪੂ ਪਾਲਾ ਤੂੰ ਸੂਟ ਸਫਾਰੀ
ਖਿਚ ਕੇ ਤੂੰ ਰਖ ਤਿਆਰੀ
ਥੱਲੇ ਅੱਜ ਨਾ ਹੋਣੀਆ ਬਾਹਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ
ਘਰੋਂ ਨੱਚਦਾ Palace ਤਕ ਜਾਵਾਂ
ਨੀ ਇਨ੍ਹਾਂ ਚਾਅ ਚੜ੍ਹਿਆ ਮੈਨੂੰ