Dilwale

Dilwala

ਚੱਕ ਕੇ ਤੁਰਦੇ ਹੋ ਲਾ ਗੇ
2 bag ਨੇ ਫੱਕਰਾਂ ਦੇ
ਰਹੀ ਜ਼ਿੰਦਗੀ ਤੇਰੇ ਨਾਲ ਵਾਦਾ ਏ
ਤੈਨੂ ਕਿੱਤੇ ਨਾ ਕਿੱਤੇ ਤਾਂ ਟੱਕਰਾਗੇ
ਆਸ਼ਿਕ਼ ਨੇ ਆਸ਼ਿਕੀ ਕਰ ਲਯੀ ਏ
ਪ੍ਯਾਰ ਹੋਰ ਹੁਣ ਨਹੀ ਕਰਨਾ
ਤੇਰੇ ਉੱਤੇ ਮਰ ਕੇ ਸਿਖ ਲੇਯਾ ਏ
ਮਰ ਕੇ ਵੀ ਕਿਸੇ ਤੇ ਨਹੀ ਮਰਨਾ
ਜ਼ਿੰਦਗੀ ਸਾਫ ਜਿਹੀ ਜਿਓਣੇ ਆਂ
ਨਾ ਚਲ ਤੇ ਨਾ ਕੋਯੀ ਲਾਰਾ ਏ
ਦਿਲ ਸਾਰੇਯਾ ਕੋਲ ਹੀ ਹੁੰਦਾ ਏ
ਕੋਯੀ ਕੋਯੀ ਹੁੰਦਾ ਦਿਲਵਾਲਾ ਏ
ਸਾਡੇ ਵਸ ਦੇ ਵਿਚ ਹੀ ਹੈ ਨਈ
ਤੈਨੂ ਬੋਲ ਸੁਣਾਵਾ ਕੋੜੇ
ਫਿਤਰਤ ਗਰੀਬ ਦੀ ਹੁੰਦੀ
ਰੱਬ ਅੱਗੇ ਹਥ ਮੈਂ ਜੋੜੇ

ਕਦੇ ਦੇਖ ਲੈ ਨੇੜੇ ਆਕੇ
ਕਦੇ ਦੇਖ ਲੈ ਨੇੜੇ ਆਕੇ
ਘਟ ਖੁਸ਼ੀਆ ਹੋਣੀ ਆ ਇਥੇ
ਘਟ ਖੁਸ਼ੀਆ ਹੋਣੀ ਆ ਇਥੇ
ਤੇ ਵਧ ਗਮ ਪਾਲੇ ਹੁੰਦੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ

ਸਾਡੀ knowledge ਦੇ ਵਿਚ ਹੈ ਨਯੀ
ਦਗੇ ਧੋਖੇ ਤੇ ਬੇਵਫ਼ਾਈਆ
ਸਾਡੇ ਵਿਚ ਸੁਬਾਹ ਜੋ ਗੱਲਾਂ
ਤੇਰੀ Nature ਵਿਚ ਨਾ ਆਯ
ਦਿਲ ਸੋਣੇ ਦਾ ਮੁਟਿਯਾਰੇ
ਦਿਲਵਲਾ ਸਿਧਾ ਜਿਹਾ ਨਾਰੇ
ਗੱਲ ਸਿਧੀ ਮੂਹ ਤੇ ਮਾਰੇ
ਗੱਲ ਸਿਧੀ ਮੂਹ ਤੇ ਮਾਰੇ
ਨਾ ਸਾਥੋ ਇਸ਼ਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ

ਆ ਆ ਆ ਆ ਆ ਆ

ਦੁਨਿਯਾ ਸਾਰੀ ਹੀ ਰੋ ਪਏ
ਤੇਰੀ ਆਖ ਚੋ ਨਾ ਵਗਣਾ ਪਾਣੀ
ਰੱਬ ਰੋ ਪੌ ਮੀਹ ਬਹਾਨੇ
ਮੇਰੀ ਸੁਣ ਕੇ ਇਸ਼੍ਕ਼ ਕਹਾਣੀ
ਏ ਪ੍ਯਾਰ ਇਸ਼੍ਕ਼ ਦਿਯਾ ਗੱਲਾਂ
ਬਸ ਗੱਲਾਂ ਹੀ ਸੀ ਗੱਲਾਂ
ਹੁਣ ਸਾਰੀ ਜ਼ਿੰਦਗੀ ਕੱਲਾਂ
ਹੁਣ ਸਾਰੀ ਜ਼ਿੰਦਗੀ ਕੱਲਾਂ
ਨਾ ਪ੍ਯਾਰ ਦੁਬਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ
ਤੇਰਾ ਦਿਲ ਤੇਰੇ ਵਾਗ ਹਾਏ
ਜਾਨੇ ਤੋੜਿਆ ਜਾਣਾ ਨਾ
ਅਸੀ ਦਿਲਵਾਲੇ ਹੁਣੇ ਆ

ਕਿਤਨਾ ਖੂਬਸੂਰਤ ਥਾ
ਤੇਰਾ ਚਿਹਰਾ ਔਰ ਯੇ ਰਿਸਤਾ
ਇਨ੍ਹੇ ਤਲਨੇ ਕਿ ਕ੍ਯਾ ਜ਼ਰੂਰਤ ਥੀ
ਸਬ ਠੀਕ ਹੀ ਤੋ ਚਲ ਰਹਿਆ ਥੀ
ਹਮ ਦੋਨੋ ਮੈ
ਤੁਝੇ ਬਦਲਨੇ ਕਿ ਕ੍ਯਾ ਜ਼ਰੂਰਤ ਥੀ
ਤੇਰਾ ਦਿਲ ਤੇਰੇ ਵਾਗ

Most popular songs of Sharry Maan

Other artists of