3 Fire

MISTA BAAZ, PARAM SANDHU, SANAM BHULLAR

ਖੁਸ਼ ਦਿੱਲੀ ਦਾ ਸ੍ਵੈਗ ਬਿੱਲੋ

ਚੰਨਾ ਹੋ ਨਾ ਜਾਵੀ ਦੇਖੀ ਕਿਸੇ ਹੋਰ ਦਾ
ਬਡਾ ਸਨਕੀ ਸੁਭਾ ਹੈ ਤੇਰੀ ਕੌਰ ਦਾ
ਚੰਨਾ ਹੋ ਨਾ ਜਾਵੀ ਦੇਖੀ ਕਿਸੇ ਹੋਰ ਦਾ
ਬਡਾ ਸਨਕੀ ਸੁਭਾ ਹੈ ਤੇਰੀ ਕੌਰ ਦਾ
ਜਿਥੇ ਕਹੇਂਗਾ ਮੈਂ ਨਾਲ ਓਥੇ ਖਡੁਗੀ
ਪਿਚਹਾ ਕਰੀ ਨਾ ਬੇਘਾਣੀ ਕਿਸੇ ਤੌਰ ਦਾ
ਨਹੀ ਤਾਂ ਕਿੱਲੀ ਵਾਂਗੂ ਪੱਟ ਡੂ

ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ
ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ

ਤੈਨੂ ਚੁਣਨੇਯਾ ਮੈਂ ਹੀਰਾ ਬੰਦਾ ਲਭ ਕੇ
ਵੇਖੀ ਜਾਵੀ ਨਾ ਰਾਕਾਂ ਕੱਲੀ ਛੱਡ ਕੇ
ਤੈਨੂ ਚੁਣਨੇਯਾ ਮੈਂ ਹੀਰਾ ਬੰਦਾ ਲਭ ਕੇ
ਵੇਖੀ ਜਾਵੀ ਨਾ ਰਾਕਾਂ ਕੱਲੀ ਛੱਡ ਕੇ
ਐਵੇਈਂ ਵੇਲੀਆ ਨਾਲ ਮੋਡਨ ਉੱਤੇ ਖਡ਼ੀ ਨਾ
ਬਾਕੀ ਕੂਡਿਆ ਨੂ ਰਖੂਨ ਮੈਂ ਵੀ ਦੱਬ ਕੇ
ਸੋਚੀ ਨਾ ਔਖਿਯਾ ਚ ਛੱਡ ਜੁ

ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ
ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ

ਹਜੇ ਤੇਰੇ ਨਾਲ ਲੜਾਈਆਂ ਤੋ ਮੈਂ ਟਲਿਆ
ਜੇ ਤੂ ਸਿਰਫਿਰਾ ਮੈਂ ਵੀ ਕੱਬੀ ਬਡੀ ਆਂ
ਹਜੇ ਤੇਰੇ ਨਾਲ ਲੜਾਈਆਂ ਤੋ ਮੈਂ ਟਲਿਆ
ਜੇ ਤੂ ਸਿਰਫਿਰਾ ਮੈਂ ਵੀ ਕੱਬੀ ਬਡੀ ਆਂ
ਮੈਨੂ ਹੋਰਾਂ ਵਾਂਗੂ ਲ ਜਾਯੀ ਨਾ ਤੂ lightly
ਵੇ ਜੱਟਾ ਵੈਲਿਆ ਦੇ ਘਰੇ ਜੱਮੀ ਪਲੀ ਆਂ
ਮੈਂ ਬੰਦਾ ਤਾਂ ਬਣਾ ਕੇ ਰਖ ਡੂਨ

ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ
ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ

ਖੁਸ਼ੀ ਦਿਲੀ ਦਾ ਸ੍ਵੈਗ ਬਿੱਲੋ ਰਬ ਦੀ ਆ ਦਾਤ
ਯਾਰ ਸਾਰੇ top ਯਾਰਾਂ ਦੇ ਲਯੀ ਡੂਂਗੇ ਜਜ਼ਬਾਤ
ਏਕ ਕਿੱਤੇ ਦਿਨ ਰਾਤ, ਨੀਤ ਰਖੀ ਬਸ ਸਾਫ
ਹੋਗੀ Sharry Mann , Mista Baaz

ਪ੍ਯਾਰ ਨਾਲ ਕੀਤੇ ਮੰਨੇ ਮੁਟਿਆਰ ਦੀ
ਰੋਬ ਭੁੱਲਰ’ਆਂ ਦਾ ਐਵੇ ਤਾ ਨੀ ਮਾਰਦੀ
ਪ੍ਯਾਰ ਨਾਲ ਕੀਤੇ ਮੰਨੇ ਮੁਟਿਆਰ ਦੀ
ਰੋਬ ਭੁੱਲਰ’ਆਂ ਦਾ ਐਵੇ ਤਾ ਨੀ ਮਾਰਦੀ
ਨਾਲ ਸੰਧੂ ਦੇ ਤੂ ਨਿੱਤ ਰਿਹਨਾ tour ਆ ਤੇ
ਵੇ ਚਾਬੀ ਦੱਬਣੀ ਪਾਇਨਿ ਆ ਤੇਰੀ ਕਾਰ ਦੀ
ਮੈ ਸੰਨੇ ਡਿਣਵਲਾ ਚੱਕ ਡੂਨ

ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ
ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ

Sharry Mann , Mista Baaz

ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ
ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ
ਬਾਕੀ ਦੇ 3 ਆਪ ਛੱਡ ਜੁ

Trivia about the song 3 Fire by Sharry Mann

When was the song “3 Fire” released by Sharry Mann?
The song 3 Fire was released in 2019, on the album “3 Fire”.
Who composed the song “3 Fire” by Sharry Mann?
The song “3 Fire” by Sharry Mann was composed by MISTA BAAZ, PARAM SANDHU, SANAM BHULLAR.

Most popular songs of Sharry Mann

Other artists of Folk pop