Saade Aala

GURDEEP MANALIA, MISTA BAAZ

ਛੱਡ net ਉੱਤੇ ਤੋਰੇ ਜਿਹੜੇ ਤੂ ਸ੍ਵੈਗ ਨੀ
ਮੋਂਡੇ ਖੇਤੀ ਬਾਡੀ ਆਲਾ ਸਾਡੇ ਪਕਾ tag ਨੀ
ਛੱਡ net ਉੱਤੇ ਤੋਰੇ ਜਿਹੜੇ ਤੂ ਸ੍ਵੈਗ ਨੀ
ਮੋਂਡੇ ਖੇਤੀ ਬਾਡੀ ਆਲਾ ਸਾਡੇ ਪਕਾ tag ਨੀ
ਤੇਰਾ ਪੋਕੇਮੋਨ ਵੱਟਾਂ ਉੱਤੇ ਫਿਰਰੂ ਨੱਚਦਾ
ਨੱਕੇ ਜੱਟਾਂ ਦੇ ਤਾ ਛਡ ਲੈਂਦੇ

ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਤੂ ਮੇਰੇ ਆਲਾ ਮੇਰੇ ਆਲਾ ਆਖੇਯਾ ਕਰੇਂਗੀ ਅੱਖ ਲੜ ਲੈਂਦੇ

ਸੁੱਕਾ ਮੁੜਦਾ ਨਾ ਸਾਡਾ ਕੀਤੇ ਲਾਇਆ ਜਾਗ ਨੀ
ਨਿੱਤ pizza ਉੱਤੇ ਧਰ ਕੇ ਸ਼ਕੇਂਗੀ ਸਾਗ ਨੀ
ਸੁੱਕਾ ਮੁੜਦਾ ਨਾ ਸਾਡਾ ਕੀਤੇ ਲਾਇਆ ਜਾਗ ਨੀ
ਨਿੱਤ pizza ਉੱਤੇ ਧਰ ਕੇ ਸ਼ਕੇਂਗੀ ਸਾਗ ਨੀ
ਚਾਹ ਗੁੜ ਦੀ ਦਾ ਵੈਲ ਜਦੋ ਪੇ ਗਯਾ Coke ਕਿ ਕਰ ਲੇਹੁਣ ਗੇ

ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਤੂ ਮੇਰੇ ਆਲਾ ਮੇਰੇ ਆਲਾ ਆਖੇਯਾ ਕਰੇਂਗੀ ਅੱਖ ਲੜ ਲੈਂਦੇ

ਮਿਸਤਾ ਬਾਜ਼!

ਲਾਂਡੇ ਟੱਕਰ ਦੇ ਵੀਹ ਕੋਣ ਤੋਂ ਨਿੱਤ ਖੁੰਡੇ ਨੂ
ਪਾੜਦਾਨੇ ਰੰਗਾ ਦਸੇਂਗੀ ਬ੍ਰਾਉਨ ਮੁੰਡੇ ਨੂ
ਲਾਂਡੇ ਟੱਕਰ ਦੇ ਵੀਹ ਕੋਣ ਤੋਂ ਨਿੱਤ ਖੁੰਡੇ ਨੂ
ਪਾੜਦਾਨੇ ਰੰਗਾ ਦਸੇਂਗੀ ਬ੍ਰਾਉਨ ਮੁੰਡੇ ਨੂ
ਸਬ ਭੁਲ ਜਾਣੇ ਡਿਸ੍ਕ ਦੇ ਭੜਥੂ ਤੈਨੂੰ
ਜਾਗੋ ਸਿਰ ਤੇ ਤਾਂ ਧਰ ਲੇਹੁਣ ਦੇ

ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਤੂ ਮੇਰੇ ਆਲਾ ਮੇਰੇ ਆਲਾ ਆਖੇਯਾ ਕਰੇਂਗੀ ਅੱਖ ਲੜ ਲੈਂਦੇ

ਤੇਰੇ ਫੂਕ ਦੂ style ਧੂਆਂ ਚੁੱਲੇਆ ਦਾ ਪਿੰਡ ਨੀ
ਜੱਟ ਬੂਟ ਨਾਲ ਲੌਂ ਜੀ ਜੇ ਛੱਡੀ ਨਾ ਤੂ ਹਿੰਡ ਨੀ
ਤੇਰੇ ਫੂਕ ਦੂ style ਧੂਆਂ ਚੁੱਲੇਆ ਦਾ ਪਿੰਡ ਨੀ
ਜੱਟ ਬੂਟ ਨਾਲ ਲੌਂ ਜੀ ਜੇ ਛੱਡੀ ਨਾ ਤੂ ਹਿੰਡ ਨੀ
ਨੌ ਮਨਾਲੀਆ ਦਾ ਦਾਰੂ ਵਾਂਗੂ ਜੌ ਚੜ੍ਹਦਾ
ਤੈਨੂ ਆਖਣਾ Scotch ਨੀ ਚਾਢ ਲੈਣ ਦੇ
ਸਾਡੇ ਆਲਾ ਸਾਡੇ ਆਲੇ ਸਾਡੇ ਆਲਾ ਸਾਡੇ ਆਲੇ

ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਸਾਡੇ ਆਲਾ ਸਾਡੇ ਆਲੇ ਆਖੇਯਾ ਕਰੇਂਗੀ ਅੱਖ ਲੜ ਲੈਂਦੇ
ਤੂ ਮੇਰੇ ਆਲਾ ਮੇਰੇ ਆਲਾ ਆਖੇਯਾ ਕਰੇਂਗੀ ਅੱਖ ਲੜ ਲੈਂਦੇ

Trivia about the song Saade Aala by Sharry Mann

When was the song “Saade Aala” released by Sharry Mann?
The song Saade Aala was released in 2017, on the album “Saade Aala”.
Who composed the song “Saade Aala” by Sharry Mann?
The song “Saade Aala” by Sharry Mann was composed by GURDEEP MANALIA, MISTA BAAZ.

Most popular songs of Sharry Mann

Other artists of Folk pop