Gumshuda

Inder Dhammu, Jagdeep

ਮੇਰੇ ਹੀ ਵਾਂਗ ਤਨਹਾ
ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰਾ ਹੋਣਾ ਏ

ਮੇਰੇ ਹੀ ਵਾਂਗ ਤਨਹਾ ਗੁਮਸ਼ੁਦਾ ਬੇਆਸਰਾ ਹੋਣਾ ਏ
ਪਤਾ ਏ ਰਾਜ਼ ਉਸਨੂ ਵੀ ਨਹੀ ਆਯਾ ਜੁਦਾ ਹੋਣੇ

ਨਹੀ ਨਿਰਮੋਹਿ ਇੰਨਾ ਵੀ ਕੇ ਜਿੰਨਾ ਸਾਂਝੇਯਾ ਏ ਮੈਂ
ਨਹੀ ਨਿਰਮੋਹਿ ਇੰਨਾ ਵੀ ਕੇ ਜਿੰਨਾ ਸਾਂਝੇਯਾ ਏ ਮੈਂ
ਕਦੇ ਤਾ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣੇ
ਕਦੇ ਤਾ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣੇ
ਮੇਰੇ ਹੀ ਵਾਂਗ ਤਨਹਾ ਗੁਮਸ਼ੁਦਾ ਬੇਆਸਰਾ ਹੋਣਾ ਏ
ਪਤਾ ਏ ਰਾਜ਼ ਉਸਨੂ ਵੀ ਨਹੀ ਆਯਾ ਜੁਦਾ ਹੋਣੇ

ਬਡੀ ਤਾਰਸ ਰਹੀ ਮੈਨੂ ਮੇਰੇ ਭਰਮ ਪਲੇ ਦੀ
ਬਡੀ ਤਾਰਸ ਰਹੀ ਮੈਨੂ ਮੇਰੇ ਭਰਮ ਪਲੇ ਦੀ
ਵਿਦਾਈ ਦੇ ਸਮਯ ਤੂ ਵਿਦਾਈ ਦੇ ਸਮਯ ਤੂ
ਪਰਤ ਕੇ ਦੇਖੇਯਾ ਹੋਣੇ
ਮੇਰੇ ਹੀ ਵਾਂਗ ਤਨਹਾ ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰਾ ਹੋਣਾ ਏ
ਪਤਾ ਏ ਰਾਜ਼ ਉਸਨੂ ਵੀ ਨਹੀ ਆਯਾ ਜੁਦਾ ਹੋਣੇ

Trivia about the song Gumshuda by Sharry Mann

When was the song “Gumshuda” released by Sharry Mann?
The song Gumshuda was released in 2020, on the album “Gumshuda”.
Who composed the song “Gumshuda” by Sharry Mann?
The song “Gumshuda” by Sharry Mann was composed by Inder Dhammu, Jagdeep.

Most popular songs of Sharry Mann

Other artists of Folk pop