Chamba Kitni Door
Traditional, Rashmi Virag
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਚੰਬਾ ਕਿਤਨੀ ਕੁ ਦੂਰ, ਹਾਏ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਚੰਬਾ ਕਿਤਨੀ ਕੁ ਦੂਰ
ਓ ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਚੰਬਾ ਕਿਤਨੀ ਕੁ ਦੂਰ
ਲਾਈਆਂ ਮੋਹੱਬਤਾਂ ਦੂਰ ਦਰਾਜੇ
ਲਾਈਆਂ ਮੋਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ, ਹਾਏ
ਅੱਖੀਆਂ ਤੋਂ ਹੋਇਆ ਕਸੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਚੰਬਾ ਕਿਤਨੀ ਕੁ ਦੂਰ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ, ਹਾਏ
ਚੰਬਾ ਕਿਤਨੀ ਦੂਰ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ, ਹਾਏ ਚੰਬਾ ਕਿਤਨੀ ਦੂਰ