Gun Puchdi
ਅੱਜ ਕਾਲ ਸੁਪਨਿਆਂ ਚ
ਮੈਨੂੰ ਮੇਰੀ ਲਾਸ਼ ਦਿਖਦੀ ਏ
ਮੇਰੀ ਲਾਸ਼ ਤੇ ਕੋਲ ਪਈ
ਮੇਰੀ gun ਉਦਾਸ ਦਿਖਦੀ ਏ
ਰੋ ਕੇ ਉਠਦਾ ਮੈਂ ਨੇ
ਇਨ੍ਹਾਂ ਕਾਲੀਆਂ ਰਾਤਾਂ ਚ
ਮੇਰੀ ਮਾਂ ਦੇ ਹੰਜੂਆ ਚ
ਮੇਰੀ ਉਡੀਕਦੀ ਏਕ ਪਿਆਸ ਦਿਖਦੀ ਏ
ਅੱਜ ਕਲ ਸੁਪਨਿਆਂ ਚ
ਮੈਨੂੰ ਮੇਰੀ ਲਾਸ਼ ਦਿਖਦੀ ਏ
ਕਈ ਵਾਰੀ ਮੇਰੇ ਨਾਲ ਰੁੱਸ ਜਾਂਦੀ ਆ
ਜਦੋ ਕਿੱਤੇ ਦੇਖ ਮੇਰਾ ਦੁਖ ਜਾਂਦੀ ਆ
ਜਦੋ ਮੇਰੀ ਮਾਂ ਦੇ ਕਿੱਤੇ ਹੰਜੂ ਦੇਖ ਲੈਂਦੀ ਆ
ਸ਼ਰਮ ਨਾਲ ਡੁੱਬ ਵਿਚ ਕੁੱਕ ਜਾਂਦੀ ਆ
ਮੈਂ ਕੱਲਾ ਕਿੱਤੇ ਜਾਂ ਦਿੰਦੀ ਨਈ
ਡਰਦੀ ਏ ਜਦੋ ਕੀਤੇ ਦੂਰ ਰਖ ਦਾ
ਹੋ ਮੈਥੋਂ ਮੇਰੀ gun ਪੁਛਦੀ
ਸਾਥ ਤੇਰਾ ਮੇਰਾ ਕਿਥੋਂ ਤਕ ਦਾ
ਨੀ ਮੈਂ ਹੱਸ ਕੇ ਜੇ ਕਹਿ ਦਿੰਨਾ
ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ
ਬੇਬੇ ਵਾਰੀ ਵਾਰੀ ਪੁੱਛੇ
ਪੁੱਤ ਘਰੇ ਕਦੋਂ ਆਏਂਗਾ
ਤੈਥੋਂ ਵਿਛੜੀ ਮੈਂ ਮਾਰ ਹੀ ਜੌ
ਜਾ ਮੇਰੇ ਤੋਂ ਪਹਿਲਾਂ ਪੁੱਤ ਤੂੰ ਮਾਰ ਜਾਏਂਗਾ
ਕਿਵੇਂ ਕਹੁ ਓਹਨੂੰ ਮੈਂ ਬੋਲਕੇ
ਬੇਬੇ ਪਿੰਡ ਵਾਲੇ ਸੀਵੇਆਂ ਚ
ਮੈਨੂੰ ਦਿਖਦਾ ਆ ਮੈਂ ਮਚਦਾ
ਹੋ ਮੈਥੋਂ ਮੇਰੀ gun ਪੁਛਦੀ
ਸਾਥ ਤੇਰਾ ਮੇਰਾ ਕਿਥੋਂ ਤਕ ਦਾ
ਹੋ ਮੈਥੋਂ ਮੇਰੀ gun ਪੁਛਦੀ
ਸਾਥ ਤੇਰਾ ਮੇਰਾ ਕਿਥੋਂ ਤਕ ਦਾ
ਨੀ ਮੈਂ ਹੱਸ ਕੇ ਜੇ ਕਹਿ ਦਿੰਨਾ
ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ
ਕਿਹੰਦੀ ਜਿੰਨਾ ਮੈਂ ਬਣਾਇਆ ਤੈਨੂੰ
ਓਹਨਾ ਦੇ ਵੀ ਮਾਰ ਨਾ
ਕਈ ਬਾਰੀ ਸੋਚਦੀ ਆਂ
ਆਪੇ ਤੈਨੂੰ ਮਾਰ ਦਾ
ਕਹਿ ਕੀਹ੍ਡੋਂ ਦੀ ਲਾ ਲੈਣੀ ਸੀਗੀ ਜਾਂ ਵੇ ਜੱਟਾ
ਜੇ ਔਂਦਾ ਨਾ ਤਰਸ ਮੈਨੂੰ ਔਂਦਾ ਨਾ ਪਿਆਰ ਜਿਹਾ
Shree Brar ਹਾਲ ਚਾਲ ਸਾਡੇ ਕ੍ਯੂਂ
ਤੜਕੇ ਦਾ ਅਖਬਾਰ ਦੱਸਦਾ
ਮੈਥੋਂ ਮੇਰੀ ਏ ਕਲਾਮ ਪੁਛਦੀ
ਸਾਥ ਤੇਰਾ ਮੇਰਾ ਕਿਥੋਂ ਤਕ ਦਾ
ਅੱਖ ਭਰ ਕੇ ਮੈਂ ਕਿਹ ਦਿਨਾਂ
ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ
ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ
ਜਿਸਮ ਨਾਲ ਸਾਹਾਂ ਦਾ ਨੀ
ਸਾਹਾਂ ਦਾ ਨੀ ਜਿਥੋਂ ਤਕ ਦਾ