Mitha Mitha Bolda

Shree Brar

ਨੀ ਓਹਨੇ ਡੱਬ ਵਿਚ ਕਢ ਮੇਰੇ ਕੋਲ ਰੱਖਿਆ
ਕਿਹੰਦਾ safety ਲਈ ਬਿੱਲੋ ਪਿਸਤੋਲ ਰੱਖਿਆ
ਵੈਸੇ ਨਿਘਾਹ ਮੇਰੀ ਪੈਗੀ ਓਹਨੂ ਪੁਛਦੀ ਮੈਂ ਰਿਹਗੀ
ਕਾਫੀ ਵਿਚ ਸੀ ਕੀ ਕਾਲਾ ਕਾਲਾ ਘੋਲਦਾ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ

ਇਸ਼ਰੇਯਾ ਚ ਕਰਦਾ ਸੀ ਨਾਲ ਦਿਆਂ ਨਾਲ ਗੱਲ
ਗੱਲ ਮੈਂ ਲਗਦੀ ਏ ਹੋਰ ਨੀ
ਨੀ age ਕਚੀ ਜਿਹੀ ਦਾ ਜੱਟ
ਲੌਂਦੇ ਲੋਗ ਪੈਰੀ ਹੱਥ
ਜੱਮਾ ਗੁੰਡਿਆਂ ਜਿਹਾ ਭਲਾ ਸੀ ਮਾਹੋਲ ਨੀ
ਨੀ ਬਾਰੀ ਬਾਰੀ ਔਂਦੇ ਫੋਨ ਤੇ ਔਂਦੇ ਫੋਨ ਤੇ
UP ਤੋ ਔਂਦਾ ਸੀ ਏਕ call ਜਿਹਾ
ਮੈਂ ਕਿਵੇਂ ਅੱਮੀ judge ਕਰਦੀ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ

ਸੀ ਓਹਦੀ ਤਕਨੀ ਸੰਗਾਊ ਕੇਹੜਾ ਗੁੰਡਾ ਕਿਹੜਾ ਸਾਉ
ਕਿਹੜਾ ਲਿਖੇਯਾ ਹੁੰਦਾ ਏ ਮਾਏ face ਤੇ
ਸੀ ਓਹਦੀ ਤਕਨੀ ਸੰਗਾਊ ਕੇਹੜਾ ਗੁੰਡਾ ਕਿਹੜਾ ਸਾਉ
ਕਿਹੜਾ ਲਿਖੇਯਾ ਹੁੰਦਾ ਏ ਮਾਏ face ਤੇ
ਜੀਦੋ ਮੰਗਿਆ ਨਂਬਰ ਟਾਲ ਗਿਆ ਭੈਡਾ
ਮੈਨੂ ਲਗਦਾ ਚਲਦਾ ਟ੍ਰੇਸ ਤੇ
ਨੀ Shree Brar ਕਿਹੰਦੇ ਉਸ ਨੂ ਕਿਹੰਦੇ ਉਸ ਨੂ
ਚਲੇ ਅੱਜ ਕਲ ਜਿੱਡਾ ਨੀ ਮਹੂਲ ਜਿਹਾ
ਮੈਂ ਕਿਵੇਂ ਮਾਏ judge ਕਰਦੀ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ
ਮੈਂ ਕਿਵੇਂ ਅੱਮੀ judge ਕਰਦੀ judge ਕਰਦੀ
ਟੁੱਟ ਪੈਣਾ ਸੀ ਨੀ ਮਿਠਾ ਮਿਠਾ ਬੋਲਦਾ

Most popular songs of Shree Brar

Other artists of Asiatic music