Yahama
Yeah Shree Brar
Desi Crew Desi Crew Desi Crew Desi Crew
ਸਾਡੀ life black ਐ ਬੱਲੀਏ ਕੰਮ ਰੰਗਦਾਰੀ ਦਾ
ਨੀਂ ਕਹਿੰਦੇ ਤੇ ਕਹਾਉਂਦੇ ਸੁੱਟਦਾ ਮਾੜਾ ਨੀਂ ਮਾਰੀਦਾ
ਹਿਕ ਤੇ ਰੱਖ ਕੇ ਬੱਲੀਏ business ਮੈਨਾ ਦੇ
ਰੀਝ ਨਾਲ ਬਦਮਾਸ਼ੀ ਦਾ ਹੂਕਾ ਫੂਕੀਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ
300 ਦਾ ਪਵਾ petrol ਜੀ ਦਿਨ ਇਹ ਸ਼ਹਿਰ ਚੱਲੇ
ਮਰ ਜਾਣਗੇ ਯਾ ਫੇਰ ਮਾਰਾਂਗੇ ਲਾਕੇ ਇੱਕ fire ਚੱਲੇ
ਮਰ ਜਾਣਗੇ ਯਾ ਫੇਰ ਮਾਰਾਂਗੇ ਲਾਕੇ ਇੱਕ fire ਚੱਲੇ
ਅੱਸੀ ਬੈੱਲਿਆਂ ਨਈ ਪੰਜ ਸਾਲ ਵਾਸਤਵ ਦੇਖੀ ਐ
ਸਾਨੂੰ ਨਾ ਦੱਸ ਡੰਡਾ ਕਿਵੇਂ ਐ ਡੂਕੀਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ
ਸਾਨੂੰ ਤੱਕ ਤੱਕ ਬੂਹੇ ਭੇਡਣ ਸੱਡੀਆਂ ਮਾਵਾਂ ਨੀਂ
ਸੀ ਲੇਖਾ ਦੇ ਵਿੱਚ ਲਿਖਿਆ ਚੁੰਨੀਆਂ ਰਾਹਾਂ ਨੀਂ
ਨੀਂ ਰੁਤਬਾ ਤਾਂ ਦੇਖ ਪਤੰਦਰ ਦਾ
ਜਿਵੇੰ ਤੁੱਰੇ ਨੇ ਡਾਕੂ ਚੰਬਲ ਦਾ
ਕੀ ਕੁਛ ਨੀਂ ਲੱਗਤਾ ਪੁੱਲਾ ਥਲੋ
ਬਸ ਦਮ ਜਾਣਦਾ ਨੰਗਲ ਦਾ
ਅੱਸੀ ਪੜ੍ਹਿਆਂ ਐ literature ਬੱਲੀਏ ਗੁੰਡਿਆਂ ਦਾ
ਆਸ਼ਿਕ਼ ਸਾਡਾ ਕੱਲਾ ਕੱਲਾ ਬੰਦਾ ਖੁੱਡੀ ਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ
ਉਹ ਯਾਹਮੇ ਵਾਲੇ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ U.P ਦਾ