Bhen
ਲਗੇ ਕਲ ਦੀ ਆਂ ਗਲਾਂ
ਜਦੋ ਘਰ ਘਰ ਖੇਡ ਦੇ ਸੀ
ਗੂਡਿਆ ਪਟੋਲੇਆ ਦੇ
ਰੰਗ ਮੈਨੂ ਯਾਦ ਨੇ
ਤੇਰਾ ਵੀਰਾ ਵੀਰਾ ਕਿਹਨਾ
ਮੈਨੂ ਬਡਾ ਯਾਦ ਔਂਦਾ
ਬੜੇ ਚਿਰ ਤੋਹ ਨਾ ਸਚੀ
ਏ ਸੁਣੇ ਅਲਫਾਜ਼ ਨੇ
ਜਦੋ ਤੁੜਾ ਸੀ ਪਿੰਡੋ
ਤੂ ਲੁਕ ਲੁਕ ਰੋਯੀ
ਕੱਲ ਵੇਲਾ ਓ ਹੋ ਅਖਾਂ
ਅੱਗੇ ਅਔਣ ਲਗ ਪੇਯਾ
ਰਾਤੀ ਸੁਪਨਾ ਚ
ਰਾਤੀ ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ
ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ
ਤੈਨੂ ਛੇ ਜੀ ਚਿਡ਼ੌਣਾ
ਜਾਂ ਬੂਜ ਪੰਗੇ ਲੈਣਾ
ਫੇਰ ਭੈਣ ਭੈਣ ਕਿਹਨਾ
ਜਦੋ ਕੱਮ ਪੈਂਦਾ ਸੀ
ਤੂ ਹੀ ਬੇਬੇ ਨੂ ਮ੍ਨੌਂਦੀ
ਸਾਰੀ ਗਲ ਸਮਜੋਨਦੀ
ਬਾਪੂ ਜੀ ਵੀ ਗਲ ਤੇਰੀ ਮੰਨ ਲੈਂਦਾ ਸੀ
ਹਨ ਨਿਕੇ ਹੁੰਦੇ ਕਿਨਾ ਲੜਦੇ ਸੀ
ਏਕ ਦੂਜੇ ਨਾਲ
ਨਿਕੇ ਹੁੰਦੇ ਕਿਨਾ ਲੜਦੇ ਸੀ
ਇਕ ਦੁਜੇ ਨਾਲ
ਵੇਖ ਫੋਟੋਆ ਪੁਰਾਣੀ
ਚੇਤੇ ਅਔਣ ਲਗ ਪੇਯਾ
ਰਾਤੀ ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ
ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ
ਨਿੱਤ ਆਖਦੀ ਆ
ਫੋਨ ਉੱਤੇ ਜੀ ਲਾ ਕੇ ਰਖੀ
ਕਿਵੇ ਦਸਾਨ ਤੇਰੇ ਬਿਨਾ
ਕਿਤਏ ਜੀ ਲਗਦਾ
ਕਦੋਂ ਲੜਾਂਗੇ ਰਿਮੋਟ ਲਯੀ
ਮੈਂ ਸੋਚਦਾ ਹੂੰਆ
ਫੇਰ ਆਖਿਆਂ ਚੋ ਹਂਜੂਆ ਦਾ
ਹੜ ਵਗਦਾ
ਦਿਲ ਤੇ ਕਿ ਬੀਤੇ ਨਹੀਓ
ਦਸ ਹੁੰਦਾ ਸਭ ਨੂ ਜਸ਼ਨ
ਕਾਗਜਾ ਨੂ ਦੁਖਦੇ ਸੁਣੌਂ ਲਗ ਪੇਯਾ
ਰਾਤੀ ਸੁਪਨਾ ਚ
ਰਾਤੀ ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ
ਸੁਪਨਾ ਚ ਭੇਣ ਨੇ ਸੀ
ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ
ਤੜਕੇ ਮੈਂ ਰੋਣ ਲਗ ਪੇਯਾ ਹਾਂ