Oh Hubby Ji

MixSingh, Mani Longia

MixSingh in the house!

ਹਾਏ ਦਿਲ ਦੁਖਆਇਓ ਨਾ ਕਰੋ ਇੰਝ ਸਤਾਇਆ ਨਾ ਕਰੋ
ਦਿਲ ਦੁਖਆਇਓ ਨਾ ਕਰੋ ਇੰਝ ਸਤਾਇਆ ਨਾ ਕਰੋ
ਘਰੋਂ ਜਾਂ ਲਗੇ ਸੀਨੇ ਲਾਜੇਆ ਕਰੋ
ਓ hubby ਜੀ
ਤੁੱਸੀ ਟਾਇਮ ਨਾਲ ਰਤੀ ਘਰੇ ਆਜੇਯਾ ਕਰੋ
ਓ hubby ਜੀ
ਸੁਣੋ ਟਾਇਮ ਨਾਲ ਰਤੀ ਘਰੇ ਆਜੇਯਾ ਕਰੋ
ਓ hubby ਜੀ

ਕਯੀ ਵਾਰੀ ਬਿਨਾ ਗਲ ਤੋਂ
ਮੈਨੂ ਕਿੰਨਾ ਕੁਛ ਬੋਲ ਦੇਂਦੇ ਊ
ਜਦੋਂ ਗਲਤੀਯਾਂ ਫੀਲ ਹੌਂਦੀ ਜੀ
ਫੇਰ ਗਲ ਕਰ ਗੋਲ ਦੇੰਣੇ ਓ
ਮੈਂ ਪ੍ਯਾਰ ਨਾ ਪਕਵਾਨ, ਪ੍ਯਾਰ ਨਾ ਪਕਵਾਨ
ਪ੍ਯਾਰ ਨਾ ਪਕਵਾਨ ਰੋਟੀ ਖਜਿਯਾ ਕਰੋ
ਓ hubby ਜੀ
ਤੁੱਸੀ ਟਾਇਮ ਨਾਲ ਰਤੀ ਘਰੇ ਆਜੇਯਾ ਕਰੋ
ਓ hubby ਜੀ
ਸੁਣੋ ਟਾਇਮ ਨਾਲ ਰਤੀ ਘਰੇ ਆਜੇਯਾ ਕਰੋ
ਓ hubby ਜੀ

Too much tired ਮੈਂ ਹੋ ਜਾਣੀ ਆਂ
ਤਾ ਵੀ ਤੋਡੀ wait ਕਰਦੀ ਆਂ
ਦੁਨਿਯਾ ਭਰ ਦੀ ਅੱਕਡ਼ ਤੇਰੀ
ਸੋਚ ਮਨੀ ਮੈਂ ਕਿਵੇ ਜਰ ਦਿਆ
ਇਕ ਮਿਤੀ ਦੇਕੇ, ਹਾਯੀ ਜੀ ਇਕ ਪਾਰੀ ਦੇਕੇ
ਇਕ ਮਿਤੀ ਦੇਕੇ ਨਾ ਜੀ ਚਹਾ ਜਯਾ ਕਰੋ
ਓ hubby ਜੀ
ਤੁੱਸੀ ਟਾਇਮ ਨਾਲ ਜੀ ਸੁਣੋ ਟਾਇਮ ਨਾਲ
ਤੁੱਸੀ ਟਾਇਮ ਨਾਲ ਰਤੀ ਘਰੇ ਆਜੇਯਾ ਕਰੋ
ਓ hubby ਜੀ
ਸੁਣੋ ਟਾਇਮ ਨਾਲ, ਰਤੀ ਘਰੇ ਆਜੇਯਾ ਕਰੋ,
ਓ hubby ਜੀ

Trivia about the song Oh Hubby Ji by Amar Sandhu

Who composed the song “Oh Hubby Ji” by Amar Sandhu?
The song “Oh Hubby Ji” by Amar Sandhu was composed by MixSingh, Mani Longia.

Most popular songs of Amar Sandhu

Other artists of House music