Oh Jatta

Mani Moudgill

ਉਹ ਜੱਟਾ , ਉਹ ਜੱਟਾ
ਉਹ ਜੱਟਾ ਗੱਲ ਸੁਣ ਲੇ
ਮੈਂ ਤੈਨੂ ਛਡ ਦੇਣਾ
ਦਿਲੋਂ ਤੈਨੂ ਕੱਢ ਦੇਣਾ
ਵੇ ਜੇ ਨਾਂ ਸੁਧਰਿਆ ਤੂੰ
ਮੈਂ ਨਵਾਂ ਕੋਈ ਲੱਬ ਲੈਣਾ
ਹਾਂ ਬੱਚਿਆਂ ਵਾਂਗੂ ਜ਼ਿਦ ਕਰਕੇ
ਤੜਫਾਉਣੇ ਮੈਨੂੰ
ਕਿਉਂ ਕਿਉਂ ਕਿਉਂ
ਉਹ ਜੱਟਾ ਕਿਉਂ ਕਿਉਂ ਕਿਉਂ
ਜੇ ਮੈਨੂੰ ਹੋ ਗਿਆ ਕੁਝ
ਜਿੰਮੇਵਾਰ ਹੋਏਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ
ਵੇ ਜਿੰਨਾ ਹੱਸਦੇ
ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ

ਵੇ ਮਾਹਰੀ ਗੱਲਾਂ ਤਾਂ
ਤੂੰ ਚੰਨ ਤਾਂ ਬਾਹਰ ਜੱਟਾ
ਸਬ ਪਤਾ ਮੈਨੂੰ
ਕਰੀ ਕਿੰਨਾ ਪਿਆਰ ਜੱਟਾ
ਵੇ ਮਾਹਰੀ ਗੱਲਾਂ ਤਾਂ
ਤੂੰ ਚੰਨ ਤਾਂ ਬਾਹਰ ਜੱਟਾ
ਸਬ ਪਤਾ ਮੈਨੂੰ
ਕਰੀ ਕਿੰਨਾ ਪਿਆਰ ਜੱਟਾ
ਮੈਂ ਤੇਰਾ ਟੈਡੀ ਬੇਰ ਵੀ ਮੋੜ ਦੇਣਾ
ਨਾਲ਼ੇ phone ਤੇਰਾ ਵੀ ਤੋੜ ਦੇਣਾ
ਜਿਹੜੇ ਉੱਤੇ ਸਾਰਾ ਦਿਨ ਹੀ ਤੇਰੀ
ਚਲਦੀ ਰਹਿੰਦੀ ਹਾਂ ਟੁ ਟੁ ਟੁ
ਉਹ ਜੱਟਾ ਟੁ ਟੁ ਟੁ
ਜੇ ਮੈਨੂੰ ਹੋ ਗਿਆ ਕੁਝ
ਜਿੰਮੇਵਾਰ ਹੋਏਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ
ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ
ਉਹ ਜੱਟਾ ਉਹ ਜੱਟਾ
ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ
ਤੂੰ ਬੜਾ ਝੂਠਾ ਐ
ਬਣਦਾ ਪਰ ਸੱਚਾ ਤੂੰ
ਪਰ acting ਚੇ
ਅੱਜੇ ਬੜਾ ਕੱਚਾ ਤੂੰ
ਤੂੰ ਬੜਾ ਝੂਠਾ ਐ
ਬਣਦਾ ਪਰ ਸੱਚਾ ਤੂੰ
ਪਰ acting ਚੇ
ਅੱਜੇ ਬੜਾ ਕੱਚਾ ਤੂੰ
ਮੈਂ ਮੌਤ ਕੀ ਲੱਤ ਨੂੰ ਛਡ ਦੀ ਨੀ
ਜੱਦ ਤਕ ਤੇਰੇ ਵਿੰਗ ਵੱਲ ਕਢਦੀ ਨੀ
ਸਾਹੂ ਨਾਂ ਤੂੰ ਓਹਨਾ ਵੇ
ਜਿੰਨਾ ਫਿਰੇ ਬਣਾ ਕੇ
ਹਾਂ ਮੂੰਹ ਮੂੰਹ ਮੂੰਹ
ਉਹ ਜੱਟਾ ਮੂੰਹ ਮੂੰਹ ਮੂੰਹ
ਜੇ ਮੈਨੂੰ ਹੋ ਗਿਆ ਕੁਝ
ਜਿੰਮੇਵਾਰ ਹੋਏਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ
ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ
ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ

Sharr Nexus!

ਤੂੰ ਤੂੰ ਤੂੰ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਉਹ ਜੱਟਾ ਤੂੰ ਤੂੰ ਤੂੰ
ਉਹ ਜੱਟਾ ਤੂੰ ਤੂੰ ਤੂੰ
ਹੱਸਦੇ ਫ਼ਿਰ ਓਦੋਂ ਵੱਧ ਉਹ ਜੱਟਾ ਤੂੰ ਤੂੰ ਤੂੰ
ਉਹ ਜੱਟਾ

Trivia about the song Oh Jatta by Amar Sandhu

When was the song “Oh Jatta” released by Amar Sandhu?
The song Oh Jatta was released in 2021, on the album “Oh Jatta”.
Who composed the song “Oh Jatta” by Amar Sandhu?
The song “Oh Jatta” by Amar Sandhu was composed by Mani Moudgill.

Most popular songs of Amar Sandhu

Other artists of House music