Viyah Nu

LIL DAKU, MANI MOUDGILL

ਕਿੰਨੀ ਕੁੜੀਆਂ ਦੀ ਕਿਸਮਤ
ਵੇਖੀ ਹੋਣੀ ਆ ਤਬਾਹ ਨੀ
ਸਾਡਾ ਜੇੜ੍ਹੀ ਮਿੱਟੀ ਤੇ
ਰੱਖ ਹੋਣਾ ਐ ਵਿਆਹ ਨੀ
ਕਿੰਨੀ ਕੁੜੀਆਂ ਦੀ ਕਿਸਮਤ
ਵੇਖੀ ਹੋਣੀ ਆ ਤਬਾਹ ਨੀ
ਸਾਡਾ ਜੇੜ੍ਹੀ ਮਿੱਟੀ ਰੱਖ
ਹੋਣਾ ਐ ਵਿਆਹ ਨੀ
ਬਾਪੂ ਪਾਹਣ ਵਾਰ ਡੋਲੀ ਟਾਊਨ
ਤੇ ਹੋਜੂ ਬੇਬੇ ਵੀ ਸਿਖਾਲੀ ਏ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣ ਗੇ ਦੀਵਾਲ਼ੀ ਆ
ਹੋ ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣ ਗੇ ਦੀਵਾਲ਼ੀ ਆ
ਹੋ ਜੰਝ ਚੜ੍ਹੇ ਨੀ ਤਾਂ ਚੜ੍ਹਦੇ
ਮੈਂ ਵੇਖ ਲਾਏ ਬਥੇਰੇ ਨੀ
ਤੇਰੀ ਦਾਦੀ ਨੂੰ ਸੁਣਾਉਂਗਾ
ਚੰਦ ਕਹੇਂਗੀ ਉਹ ਜੇੜ੍ਹੇ ਨੀ
ਜੰਝ ਚੜ੍ਹੇ ਨੀ ਤਾਂ ਚੜ੍ਹਦੇ
ਮੈਂ ਵੇਖ ਲਾਏ ਬਥੇਰੇ ਨੀ
ਦਾਦੀ ਨੂੰ ਸੁਣਾਉਣ
ਚੰਦ ਕਹੇਂਗੀ ਉਹ ਜੇੜ੍ਹੇ ਨੀ
ਵਿਚ ਢੋਲ ਦਾਗੇ ਸੋਨੇ ਦੇ
ਜੋ ਖੜੁ ਰੀਬੋਂ ਤੇ ਸਾਲੀ ਆ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ
ਹੋ ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ

ਹੋ ਬਾਪੂ ਕਹਿੰਦਾ ਤੇਰੇ ਵਿਆਹ ਦਾ
ਝੰਡਾ ਗੜਨਾ ਸ਼ਰੀਕਾਂ ਚ
ਡੋਲੀ ਲੈਕੇ ਤੇਰੀ ਆਉਣੀ ਆ
ਨੀ ਮੈਂ ਬੇਂਟਲੇ ਦੀ ਸੀਟਾਂ ਚ
ਬਾਪੂ ਕਹਿੰਦਾ ਤੇਰੇ ਵਿਆਹ ਦਾ
ਝੰਡਾ ਗੜਨਾ ਸ਼ਰੀਕਾ ਚ
ਡੋਲੀ ਲੈਕੇ ਆਉਣੀ ਨੀ ਮੈਂ
ਬੇਂਟਲੇ ਦੀ ਸੀਟਾਂ ਚ
ਹੱਥ ਫੋਲ ਹਟ ਮਾਰਦੀ
ਹਨੀਮੂਨ ਲਈ ਮਨਾਲੀ ਆ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ

ਮੌੜਗਿੱਲ ਨੇ ਨਸੀਬ ਨਾਲ
ਨਾ ਹੋਣ ਦੇਣਾ ਧੱਕਾ ਨੀ
ਮੌਕਾ ਵੇਖਦੇ ਵਿਚੋਲੇ ਆਲਾ
ਮੈਂ ਸੁੱਟ ਦੇਣਾ ਅਕਾਲ ਨੀ
ਨਾ ਸੰਧੂ ਨੇ ਨਸੀਬ ਨਾਲ
ਹੋਣ ਦੇਣਾ ਧੱਕਾ ਨੀ
ਮੌਕਾ ਵੇਖਦੇ ਵਿਚੋਲੇ ਆਲਾ
ਸੁੱਟ ਦੇਣਾ ਅਕਾਲ ਨੀ
ਜੋ ਸੀਰ ਉੱਤੇ ਲਾਉਣੀ ਕਲਗੀ
ਮੈਂ ਉਹ ਵੀ ਭਾਭੀ ਤੋਂ ਮੰਗਾ ਲੀ ਆ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ
ਵੇਖ ਤੇਰੇ ਮੇਰੇ ਵਿਆਹ ਨੂੰ
ਲੋਕੀ ਕਹਿਣਗੇ ਦੀਵਾਲ਼ੀ ਆ

Trivia about the song Viyah Nu by Amar Sandhu

Who composed the song “Viyah Nu” by Amar Sandhu?
The song “Viyah Nu” by Amar Sandhu was composed by LIL DAKU, MANI MOUDGILL.

Most popular songs of Amar Sandhu

Other artists of House music