Baaz Baaz Hogi

Babbu Maan

ਘੁੱਗੀਆਂ ਦੀ ਚੀਕ ਨਿਕਲੀ
ਓ ਜਦੋਂ ਬਾਜ਼ ਨੇ ਉਡਾਰੀ ਲਾਯੀ

ਬਾਜ਼ ਬਾਜ਼ ਹੋਗੀ ਬਲੀਏ
ਜਦੋਂ ਪੰਜਿਆਂ ਚ ਨਾਗਣੀ ਫਸਾਈ

ਬਾਜ਼ ਬਾਜ਼ ਹੋਗੀ ਬਲੀਏ
ਜਦੋਂ ਪੰਜਿਆਂ ਚ ਨਾਗਣੀ ਫਸਾਈ

ਕੋਯਲਾ ਦੇ ਸਾਹ ਸੁੱਕ ਗਏ
ਓ ਕਿਹੰਦੇ ਛਡ ਤੀ ਉਡਾਰੀ ਲਾਓਨੀ ਕਾਵਾਂ

ਇਸ਼੍ਕ਼ ਤੇ ਭੇਤ ਨਾ ਲੁਕੇ
ਓ ਕਿਹੰਦੇ ਸੂਹ ਲੇ ਲੇਂਦਾ ਪਰਛਾਵਾਂ

ਬਤਖ ਵੀ ਫਿਰੇ ਰੇਂਗਦੀ
ਓ ਕਿਹੰਦੀ ਦੋ ਚਾਰ ਫੁੱਟ ਰੇਂਜ ਭਾਈ
ਬਾਜ਼ ਬਾਜ਼ ਹੋਗੀ ਬਲੀਏ
ਜਦੋਂ ਪੰਜਿਆਂ ਚ ਨਾਗਣੀ ਫਸਾਈ

ਵੱਸਣੇ ਦੇ ਲਾਯਕ ਹੁੰਦੇ
ਕਾਸ਼ ਏ ਚੰਦ ਤੇ ਤਾਰੇ

ਲਾਭ ਲੈਂਦੇ ਹੂਰ ਪਰੀਆਂ
ਕਿੰਨੇ ਹੀ ਛੱਡੇ ਤੇ ਕੁਵਾਰੇ

ਪੜ੍ਹ ਲੇ ਤੂ ਤਾਰ ਜਾਏਂਗਾ
ਕਿਤੇ ਅਕਾਲ ਦੀ ਮਿਲੇ ਨਾ ਦਵਾਈ

ਬਾਜ਼ ਬਾਜ਼ ਹੋਗੀ ਬਲੀਏ
ਜਦੋਂ ਪੰਜਿਆਂ ਚ ਨਾਗਣੀ ਫਸਾਈ

ਫ਼ਾਲਕ ਚ ਕਿੱਥੇ ਸੁਨ ਦਾ ਏ
ਚਿੜੀਯਾ ਦਾ ਚੀਕ ਚਿਹਾੜਾ

Net ਵਾਲੇ ਗੱਪਾਂ ਪਥ ਦੇ
ਜਾਨਣ ਕਿ ਪਥਵਾੜਾ

ਸਾਰੀ ਉਮਰ ਝੂਰ ਦਾ ਏ
ਮਾਨਾ ਜਿੰਨੇ ਮਿਹਬੂਬ ਗਵਾਈ

ਬਾਜ਼ ਬਾਜ਼ ਹੋਗੀ ਬਲੀਏ
ਜਦੋਂ ਪੰਜਿਆਂ ਚ ਨਾਗਣੀ ਫਸਾਈ

Most popular songs of Babbu Maan

Other artists of Film score