Gal Ni Hoyi
Babbu Maan
ਗੱਲ ਨੀ ਹੋਈ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਖ਼ਬਰ ਨਾ ਕੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਜ਼ੁਲਫ ਖਿਆਲਾਂ ਵਿਚ ਲੇਹਰਾਵੇ
ਗ਼ਮ ਦੀ ਬਦਲੀ ਚੜ੍ਹ ਚੜ੍ਹ ਆਵੇ
ਗ਼ਜ਼ਲ ਪਰੋਈ ਓਦੀ ਜਾਨ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਖੁਰੇ ਕਿਨਾਰੇ ਚੇਤ ਮਹੀਨੇ
ਲਹਿਰਾਂ ਦੇ ਵਿਚ ਓ ਫਸੇ ਸਪੀਨੇ
ਗੁੱਡੀ ਖੋਈ ਇਕ ਨੰਨ੍ਹੇ ਬਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਖਾਲੀ ਖਾਲੀ ਘਰ ਬੇਈਮਾਨ ਦਾ
ਖਤ ਨਾ ਆਇਆ ਮੇਰੀ ਜਾਨ ਦਾ
ਬੇਮੁਖ ਹੋਈ ਓ ਮੇਰੇ ਹਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ
ਖ਼ਬਰ ਨਾ ਕੋਈ ਪਿੱਛਲੇ ਸਾਲ ਤੌ
ਪਿੱਛਲੇ ਸਾਲ ਤੌ
ਗੱਲ ਨੀ ਹੋਈ ਪਿੱਛਲੇ ਸਾਲ ਤੌ