Ik C Pagal

Babbu Maan

ਦੇਸ ਪਰਾਏ ਦੇ ਚ ਕਿਧਰੇ
ਰਹਿੰਦੀ ਹੋਣੀ ਆਏ
ਵੱਡੀਆਂ ਕਾਰਾ ਦੇ ਝੂੱਟੇ ਵੀ
ਲੈਂਦੀ ਹੋਣੀ ਆਏ
ਦੇਸ ਪਰਾਏ ਦੇ ਚ ਕਿਧਰੇ
ਰਹਿੰਦੀ ਹੋਣੀ ਆਏ
ਵੱਡੀਆਂ ਕਾਰਾ ਦੇ ਝੂੱਟੇ ਵੀ
ਲੈਂਦੀ ਹੋਣੀ ਆਏ
ਟਿਕੀ ਰਾਤ ਵਿਚ ਜਦ ਮੰਜੇ ਤੇ
ਪੈਂਦੀ ਹੋਣੀ ਐ
ਟਿਕੀ ਰਾਤ ਵਿਚ ਜਦ ਮੰਜੇ ਤੇ
ਪੈਂਦੀ ਹੋਣੀ ਐ
ਇਕ ਸੀ ਪਾਗਲ ਇਕ ਸੀ ਪਾਗਲ
ਇਕ ਸੀ ਪਾਗਲ ਦਬੀ ਜ਼ਬਾਨ ਵਿਚ
ਕਹਿੰਦੀ ਹੋਣੀ ਐ
ਇਕ ਸੀ ਪਾਗਲ ਹਾਏ ਇਕ ਸੀ ਪਾਗਲ

ਅੱਖਾਂ ਮੀਚ ਕੇ ਦਿਲ ਚ ਬੈਠੇ
ਪੁੱਛੇ ਆਪਣੇ ਭਗਵਾਨ ਤੋਂ
ਕਿਹੜੇ ਜਨਮ ਦਾ ਬਾਦਲ ਲੈ ਲਿਆ
ਤੂੰ ਦਸ ਬੇਈਮਾਨ ਤੋਂ
ਮੈਂ ਸੁਣਿਆ ਐ ਦੇਸ ਤੇਰੇ ਚ
ਬਰਫ ਪਵੇ ਅਸਮਾਨ ਤੌ
ਤੂੰ ਕਿ ਲੈਣਾ ਐ ਗਰਦਾ ਦੇ ਵਿਚ
ਗੁੰਨੇ ਹੋਏ ਮਾਨ ਤੌ
ਚੇਰਾ ਛਪਦਾ ਹੋਣਾ ਜਦ ਲਾਉਂਦੀ
ਮਹਿੰਦੀ ਹੋਣੀ ਐ
ਚੇਰਾ ਛਪਦਾ ਹੋਣਾ ਜਦ ਲਾਉਂਦੀ
ਮਹਿੰਦੀ ਹੋਣੀ ਐ
ਇਕ ਸੀ ਪਾਗਲ ਇਕ ਸੀ ਪਾਗਲ
ਇਕ ਸੀ ਪਾਗਲ ਇਕ ਸੀ ਪਾਗਲ
ਇਕ ਸੀ ਪਾਗਲ ਦਬੀ ਜ਼ਬਾਨ ਵਿਚ
ਕਹਿੰਦੀ ਹੋਣੀ ਐ
ਇਕ ਸੀ ਪਾਗਲ ਹਾਏ ਇਕ ਸੀ ਪਾਗਲ

I try to sleep every night without you
Cripples my heart away
What is to be technicolor
It is all turn to grey,
I try to eat try to sleep try to live my life
Without you its not the same
Now tears are starting to dry out
Your pain in my heart is still the same

ਵੱਟਾਂ ਖੋਦ ਦੇ ਕੰਧ ਬੰਨ ਬੈਠਾ
ਮੈਂ ਗ਼ਮਾਂ ਦੀਆਂ ਪੇਡਾਂ
ਕਦ ਮੇਰੇ ਸਰ ਤੇ ਤੂੰ ਧਰ ਗਈ
ਗੋਲ ਮਾਰ ਕੇ ਗੰਡਾ
ਤੇਰੇ ਤੱਕ ਮੇਰੀ ਪਹੁੰਚ ਰਹੀ ਨਾ
ਕਿਸ ਮਹਿਰਮ ਨਾਲ ਵੰਡਾਂ
ਦੁਖਾਂ ਦਾ ਐ ਪੀਣਾ ਤੂੰ ਦਸ
ਕਿਥੇ ਬਹਿ ਕੇ ਚੰਡਾ
ਪਿਛਲੇ ਪਹਿਰ ਤਾਂ ਤੂੰ ਵੀ ਹੋਕੇ
ਲੈਂਦੀ ਹੋਣੀ ਐ
ਪਿਛਲੇ ਪਹਿਰ ਤਾਂ ਤੂੰ ਵੀ ਹੋਕੇ
ਲੈਂਦੀ ਹੋਣੀ ਐ
ਇਕ ਸੀ ਪਾਗਲ ਇਕ ਸੀ ਪਾਗਲ
ਇਕ ਸੀ ਪਾਗਲ ਦਬੀ ਜ਼ਬਾਨ ਵਿਚ
ਕਹਿੰਦੀ ਹੋਣੀ ਐ
ਇਕ ਸੀ ਪਾਗਲ ਹਾਏ ਇਕ ਸੀ ਪਾਗਲ

ਰਾਜਿਆਂ ਰੰਕਾ ਦਸ ਅੱਡੀਏ ਕਿ
ਕਿਥੇ ਰਿਸ਼ਤੇ ਜੁੜ ਦੇ ਨੇ
ਪੰਛੀ ਤੇ ਪ੍ਰਦੇਸੀ ਲੋਕਾਂ
ਕਿਥੇ ਉੱਡ ਕੇ ਮੁੜ ਦੇ ਨੇ
ਖ਼ਬਰੇ ਤੇਰੇ ਸ਼ੋਂਕ ਸੀ ਯਾ ਫਿਰ
ਤੇਰੀ ਮਜਬੂਰੀ ਸੀ
ਪਲ ਪਲ ਹੱਡੀਆਂ ਖੋਰੀ ਜਾਂਦੇ
ਪੈਰਾ ਸੀ ਆ ਛੁਰੀ ਸੀ
ਆਪਣੀਆਂ ਕਰੀਆਂ ਦਾ ਨੁਕਸਾਨ ਤਾਂ
ਸਹਿੰਦੀ ਹੋਣੀ ਐ
ਆਪਣੀਆਂ ਕਰੀਆਂ ਦਾ ਨੁਕਸਾਨ ਤਾਂ
ਸਹਿੰਦੀ ਹੋਣੀ ਐ
ਇਕ ਸੀ ਪਾਗਲ ਇਕ ਸੀ ਪਾਗਲ
ਇਕ ਸੀ ਪਾਗਲ ਦਬੀ ਜ਼ਬਾਨ ਵਿਚ
ਕਹਿੰਦੀ ਹੋਣੀ ਐ
ਇਕ ਸੀ ਪਾਗਲ ਹਾਏ ਇਕ ਸੀ ਪਾਗਲ
ਇਕ ਸੀ ਪਾਗਲ ਇਕ ਸੀ ਪਾਗਲ

Most popular songs of Babbu Maan

Other artists of Film score