Mere Fan
ਹੋ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸੇਨ
ਹੋ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸੇਨ
ਕਿਸੇ ਗਰੀਬ ਦੇ ਹੱਕ ਦੀ ਖਾਤਿਰ
ਚੌਂਕ ਜੇ ਖੜ ਕੇ ਪੰਗਾ ਲੈਣ
ਮੇਹਨਤ ਕੰਮ ਆਉਂਦੀ ਐ ਨਾ ਚੱਲੇ ਟੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਬਣ ਗਿਆ ਕਾਫ਼ਿਲਾ ਤੁਰਿਆ ਕੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਉਹ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸਹਿਣ
ਹਰ ਇਕ ਭੈਣ ਦਾ ਭਾਈ ਹਾਂ ਮੈਂ
ਹਰ ਇਕ ਮਾਂ ਦਾ ਪੁੱਤਰ
ਹਰ ਸਵਾਲ ਦੇ ਮਿਤਰੋ
ਮੇਰੇ ਕੋਲ ਐ ਦੋ ਦੋ ਉੱਤਰ
ਹਰ ਇਕ ਭੈਣ ਦਾ ਭਾਈ ਹਾਂ ਮੈਂ
ਹਰ ਇਕ ਮਾਂ ਦਾ ਪੁੱਤਰ
ਹਰ ਸਵਾਲ ਦੇ ਮਿਤਰੋ
ਮੇਰੇ ਕੋਲ ਐ ਦੋ ਦੋ ਉੱਤਰ
ਲੈਣਾ ਐ Billboard ਮਿੱਤਰੋ ਮਾਰੋ ਹੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਬਣ ਗਿਆ ਕਾਫੀਲਾ ਤੁਰਿਆ ਕੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ .
ਓ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸ਼ਹਿਣ
ਕੋਈ ਵਾਲ ਵਧਾਵੇ , ਕੋਈ ਵਾਲ ਕਾਟਾਂਵੇ
ਮੈਂ ਕਿਥੇ ਕਾਬੀਲ , ਕੋਈ ਟੈਟੂ ਬਣਵਾਵੇ
ਉਹ ਫੋਟੋ ਲਲਕਾਣਾ ਜਿਹੀ
ਪਰਦੇ ਪਾਉਂਦੇ ਹੈਰਾਨ ਜਿਹੀ
ਮੈਨੂੰ ਕੁਝ ਵੀ ਸਮਝ ਨਾ ਆਵੇ
ਕਿਉਂ ਫਾਇਦਾ ਨੇ ਯਾਰਾਂ ਤੇ
ਉਹ ਜੇਦੇ ਮੈਨੂੰ ਨਫਰਤ ਕਰਦੇ
ਉਹਵੀ ਜੱਟਾਂ ਵੱਸਦੇ ਰਹਿਣ
Full ਰਹੇ ਸਾਡਾ ਗੀਤਾਂ ਦਾ ਗੱਲਾਂ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਉਹ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਅੱਕੜ ਸਹਿਣ
ਨਾ ਤਾਂ ਭਾਈ ਕਰਨ ਸਿਆਸਤ
ਨਾ ਹੀ ਮੈਂ ਸਕੀਮੀ
ਅੱਖਾਂ ਡਿਫਫੇਰੇਂਟ ਬੀ nature
ਲੋਕੀ ਕਹਿਣ ਅਫੀਮੀ
ਨਾ ਤਾਂ ਭਾਈ ਕਰਨ ਸਿਆਸਤ
ਨਾ ਹੀ ਮੈਂ ਸਕੀਮੀ
ਅੱਖਾਂ ਡਿਫਫੇਰੇਂਟ ਬੀ nature
ਲੋਕੀ ਕਹਿਣ ਅਫੀਮੀ
ਉਹ ਜੇਦੇ ਖਾ ਲਾਏ ਇਸ ਨਸ਼ੇ ਨੇ
ਉਸ ਘਰ ਦੇ ਵਿਚ ਪੈਂਦੇ ਵੈਣ
ਡੱਕੋ ਨਸ਼ੇੜੀਆਂ ਨੂੰ ਮਾਰੋ ਹੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਹੋ ਮੇਰੇ ਵਰਗੇ ਮੇਰੇ ਫੈਨ
ਓਏ ਨਾ ਕਿਸੇ ਦੀ ਆਕੜ ਸਹਿਣ
ਹਰ ਇਕ ਮੋੜ ਤੇ ਮਿਤਰੋ ਦੇਖੋ
ਬਣ ਗਿਆ ਹੈ ਘਰ ਰਬ ਦਾ
ਮਨ ਮਰਜੀ ਦਾ ਪੱਥਰ ਜਦ ਲਿਆ
ਰੱਬ ਹੀ ਤਾ ਨੀ ਲੱਬਦਾ
ਹੋ ਕੋਈ ਕਹਿੰਦਾ ਤਾਂ ਐ ਬੁੱਲ੍ਹਾ
ਕੇਂਦਾ ਦਿਲ ਵਿਚ ਰਹਿੰਦਾ
ਫੇਰ ਰਬ ਦੇ ਨਾਤੇ ਦੱਸੋ
ਬੰਦਾ ਕਾਹਤੋਂ ਖੈਦਾ
ਆਜੋ ਸਾਰੇ ਰਲਕੇ ਬੋਲੋ
ਜਿਨੂੰ ਜਿਨੂੰ ਜੁਸਤਜੁ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਕੁ ਕੁ ਕੁ ਅਮੀਨ ਅਲਾਹ ਹੂ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਰਾਮ ਰਾਮ ਰਾਮ , ਬੋਲ ਤੂੰ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਬੋਲ ਬੋਲ ਬੋਲ ਸਤਿਨਾਮੁ ਵਾਹਿਗੁਰੂ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ
ਓਹ ਮੈਂ ਸੁਣਿਆ ਐ
ਦੂਰ ਦੁਰਦੇ ਵੱਸਦੀ ਮਨ ’ਆ ਦਿੱਲੀ
ਉਹ ਦਿੱਲੀ ਚੂਸ ਖੂਨ ਜੱਟਾਂ ਦਾ
ਬੜੀ ਚਲਾਕੋ ਬਿੱਲੀ
ਓਹ ਮੈਂ ਸੁਣਿਆ ਐ
ਦੂਰ ਦੁਰਦੇ ਵੱਸਦੀ ਮਨ ’ਆ ਦਿੱਲੀ
ਉਹ ਦਿੱਲੀ ਚੂਸ ਖੂਨ ਜੱਟਾਂ ਦਾ
ਬੜੀ ਚਲਾਕੋ ਬਿੱਲੀ
ਓਏ ਆਪ ਵੇਚਦੀ ਦਾਰੂ ਫੜ ਦੀ
ਜੇ ਕੋਈ ਜੱਟ ਕੱਟਦਾ ਐ line
ਮਾਫ ਕਰੋ ਕਰਜ਼ਾ ਮੈਂ ਅੱਦਾਨ ਪੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਮੇਰੇ ਵਰਗੇ ਮੇਰੇ ਫੈਨ
ਨਾ ਕਿਸੇ ਦੀ ਆਕੜ ਸਹਿਣ
ਕਿਸੇ ਗਰੀਬ ਦੇ ਹਕ਼ ਦੀ ਖਾਤਿਰ
ਚੌਂਕ ਜੇ ਖੜ ਕੇ ਪੰਗਾ ਲੈਣ
ਮੇਹਨਤ ਕੰਮ ਆਉਂਦੀ ਐ ਨਾ ਚੱਲੇ ਟੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
ਮੇਰੇ ਵਰਗੇ ਮੇਰੇ ਫੈਨ
ਨਾ ਕਿਸੇ ਦੀ ਆਕੜ ਸਹਿਣ
ਮੇਰੇ ਵਰਗੇ ਮੇਰੇ ਫੈਨ
ਨਾ ਕਿਸੇ ਦੀ ਆਕੜ ਸਹਿਣ