Online
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਉਪਰ ਕਿਤਾਬ ਥੱਲੇ tab ਧਰਦੀ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਆਕਖੇਯਾ ਪੇਯੋ ਦੀ ਪਗ ਨੂ ਰੁਲਾਯੀ ਨਾ
ਮਾੜਾ ਅੰਜਾਮ ਹੁੰਦਾ ਏਸ fun ਦਾ
ਟੀਚਰ ‘ਚ ਮੈਨੂ ਬੋਲੇ ਓ ਹੱਸ ਕੇ
ਬੱਪੂ ਮੇਰਾ ਰੋੜਾ ਪਗ ਹੀ ਨੀ ਬੰਨ ਦਾ
ਓ ਟਿਟਲੀ ਜਿਹੀ ਵੇਖ ਲੌ ਰੱਕਾਂ ਮਿਤਰੋ
ਭਜ ਭਜ ਤਿਤਲੀਆਂ ਦੇਖੁ ਫੈਡ’ਦੀ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਦੋ ਦੋ ਫੋਨ ਚਾਰ ਚਾਰ ਸਿਮ ਨੇ
ਹਰ ਇਕ ਬੰਦਾ ਬਿਜ਼ੀ ਫਸੇਬੂਕ ਤੇ
ਪਾਰ੍ਲਰ’ਆਂ ਵਿਚ ਦੇਖੋ ਲਾਇਨ’ਨਾ ਲਗਿਯਾ
ਹਰ ਕੋਈ ਧਯਨ ਦਿੰਦਾ ਹੁਣ ਲੁਕ ਤੇ
ਓ ਖੰਟ ਮਾਨ ਪੁਰ ਵਿਚ ਰੌਲਾ ਪਿਹ ਗਯਾ
ਭੂਤਰੀ ਜਵਾਨੀ ਨਾ ਘੜਾ ਚ ਵੜਦੀ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਕਾਡਿਆ ਨੇ ਯਾਰੀਆਂ ਲਫਾਫੇ ਖਾਲੀ ਬਈ
ਐਵੇਂ ਬੰਦਾ ਚੁੱਕੀ ਫਿਰੇ ਭਾਰ ਮੰਨ ਦਾ
ਪਿਹਲਾ ਪਿਹਲਾ ਹੁੰਦੀ ਕਨ੍ਸੇਂਟ ਮਿਤਰੋਂ
ਹੋ ਟੁੱਟੇ ਜਦੋਂ ਪ੍ਯਾਰ ਫਿਰ ਰੇਪ ਬੰਨਦਾ
ਹੋ ਰਾਤੋਂ ਰੱਟ ਬਂਹਦੀ ਆਏ ਰਾਲ ਮਿਤਰੋ
ਖਬਰ ਕੋਈ ਮੀਡੀਯਾ ਦੇ ਥੱਕੇ ਚਢ ਦੇ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਹਰ ਕੁੜੀ ਪਿਹਲਾਂ IAS ਭਾਲਦੀ
End ਵਿਚ ASI ਭੀ ਨੀ ਮਿਲਦਾ
ਦੁੱਜੇ ਪੈਸੇ ਮੁੰਡਾ ਮੋਤੀ ਸਾਂਮੀ ਲਭਦਾ
ਢਲੱਧੀ ਵੇਰ੍ਸ ਵਿਦ ਬਿਹ ਬ੍ਨੇਰੇ ਕਿਲ੍ਦਾ
ਅਔਤ ਦੀ ਜ਼ਮੀਨ ਨੂ ਸ਼ਰੇਕੇਆ ਵਹੁਦਾ ਏ
ਕਿੱਟੀ ਕਰਾਈ ਸਾਰੀ ਖੂ ਚ ਵੜਦਾ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਪਿਹਲਾ ਕੀਤੀ ਦਾਰੂ ਦੀ ਇਜਾਦ ਬੰਦੇ ਨੇ
ਹੌਲੀ ਹੌਲੀ ਫ਼ੀਮ ਦੀ ਸ਼ੋਕੇਂ ਹੋ ਗਯੀ
ਹੌਲੀ ਹੌਲੀ ਆਗਾਏ ਅੰਗਰੇਜੀ ਟੀਕੇ ਬਈ
ਅੱਜ ਕਲ ਫੈਸ਼ਨ ਕੋਕੇਨ ਹੋ ਗਯੀ
ਘੜੋ ਘੜੀ ਹੋਗੀ ਡੇਲਿਵਰੀ ਜੱਟਾ
ਚਿੱਟਾ ਜਿਹਾ ਪਾਉਡਰ ਸ੍ਨਿਫ ਕਰਦੀ
ਉਪਰ ਕਿਤਾਬ ਥੱਲੇ tab ਧਰਦੀ
ਮਾਪੇ ਕਿਹੰਦੇ ਕੁੜੀ ਸਾਡੀ ਬਾਹਲਾ ਪੜ੍ਹ ਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਜੱਟਾ ਦੇ ਜਵਾਕ ਹੁਣ ਖੇਤੀ ਛੱਡ ਗਏ
ਭਾਲ੍ਦੇ ਨੇ ਫੋਨ ਬਸ ਪੂਰਾ ਲਖ ਦਾ
ਕੂਡਿਯਾ ਨੇ ਦੇਖੋ ਕੰਮ ਕਾਰ ਛਡੇਯਾ
ਪਤਿਯਾ ਨੀ ਪਤਦਿਯਾ ਗੂਹਾ ਫਸਦਾ
ਹੋ Apple ਦਾ ਪੈਡ ਪੋਡ ਫੋਨ ਮੰਗਦੀ
ਸੈਮਸਂਗ ਉੱਤੇ ਕੁੜੀ ਕੀਤੇ ਖੜ ਦੀ
ਚੁਪੀ ਹੋਯੀ ਅੰਬੀ ਜਿਹਦਾ ਮੂੰਹ ਹੋ ਗਯਾ
Omlet ਖਾਂਦੀ ਈ without ਜਰਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
ਓਏ Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ
Online online chat ਕਰਦੀ
ਸੌਂਨ ਦੇ ਮਹੀਨੇ ਵਿਚ ਸੱਪ ਫਡਦੀ