Pehli Vaari Peeti a [Short]
G crazy
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨੀਂ
ਇਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀਂ
ਇਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀਂ
ਇਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀਂ
ਪਹਿਲਾ ਪਹਿਲਾ ਪਿਆਰ ਪ੍ਰੀਤੋ ਪਹਿਲੀ ਪ੍ਰੀਤਿ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਹੁਣ ਗਾਇਆ ਕਰੂੰਗਾ ਸ਼ਰਾਬ ਦੇ ਮੈਂ ਗਾਣੇ
ਹੁਣ ਨਾ ਕਿਹੋ ਬਾਈ ਸਾਡੇ ਪੱਟ ਤੇ ਨੱਆਣੇ
ਹੁਣ ਨਾ ਕਿਹੋ ਬਾਈ ਸਾਡੇ ਪੱਟ ਤੇ ਨੱਆਣੇ
ਕੀ ਦੱਸਾਂ ਮੇਰੇ ਉੱਤੇ ਕੀ ਕੀ ਬੀਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਦੌਰ ਤੇ ਮੈਂ ਗ਼ਜ਼ਲ ਲਿਖੀ ਸੀ ਉਰਦੂ
ਤੁਹਾਨੂੰ ਸੁਣਾਉਗਾ ਅਗਲੀ ਵਾਰੀ
ਕੈਂਦਾ ਦੌਰ ਆਤਾ ਹੈ, ਦੌਰ ਜਾਤਾ ਹੈ
ਦੌਰ ਆਤਾ ਹੈ, ਦੌਰ ਜਾਤਾ ਹੈ
ਪਤੰਗੋਂ ਕਾ
ਦੌਰ ਆਤਾ ਹੈ, ਦੌਰ ਜਾਤਾ ਹੈ
ਪਤੰਗੋਂ ਕਾ
ਦੌਰ ਖੁਦ ਲਿਖਤਾਂ ਹੈ ਅਫਸਾਨਾ
ਮਲੰਗੋ ਕਾ