SAPERA
ਏ ਉਮਰ ਹੈ ਝੱਲੀ ਏ ਚਲ ਬੁਲਲੀ
ਅੱਗ ਵਿਚ ਪਾ ਬੈਠੀ ਮੈਂ ਆਪੇ ਛਹੇਲੀ
ਏ ਉਮਰ ਹੈ ਝੱਲੀ ਏ ਚਲ ਬੁਲਲੀ
ਅੱਗ ਵਿਚ ਪਾ ਬੈਠੀ ਮੈਂ ਆਪੇ ਛਹੇਲੀ
ਨੀ ਮੈਂ ਜਾਂ ਨੂ ਕਜ਼ਿਯਾ
ਨੀ ਮੈਂ ਜਾਂ ਨੂ ਕਜ਼ਿਯਾ
ਨੀ ਮੈਂ ਜਾਂ ਨੂ ਕਜ਼ਿਯਾ
ਪਾ ਲੇਯਾ ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਨੀ ਮੈਂ ਪਿਛਹੇ ਸਪੇਰਾ ਲਾ ਲੇਯਾ
ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਹੋ ਮੈਂ ਗਯੀ ਸੀ ਮੇਲੇ ਪਜੇਬ ਚ ਧੇਲੇ
ਮੇਰੀ ਜ਼ੁੱਲਫ ਹਵਾ ਵਿਚ ਓਏ ਉੱਦ ਉੱਦ ਕੇ ਖੇਲੇ
ਹੋ ਮੈਂ ਗਯੀ ਸੀ ਮੇਲੇ ਪਜੇਬ ਚ ਧੇਲੇ
ਮੇਰੀ ਜ਼ੁੱਲਫ ਹਵਾ ਵਿਚ ਓਏ ਉੱਦ ਉੱਦ ਕੇ ਖੇਲੇ
ਨੀ ਮੈਂ ਭੰਗ ਦਾ ਪਕੌਡ਼ਾ ਖਾ ਲੇਯਾ
ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਨੀ ਮੈਂ ਪਿਛਹੇ ਸਪੇਰਾ ਲਾ ਲੇਯਾ
ਪਿਛਹੇ ਸਪੇਰਾ ਲਾ ਲੇਯਾ
ਹੋ ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਹੋ ਹੋ ਹਾਏ ਭਾਬੀ
ਮਾਨਾ ਦਾ ਮੁੰਡਾ ਹਥ ਫਡ ਕੇ ਖੂੰਡਾ
ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ
ਮਾਨਾ ਦਾ ਮੁੰਡਾ ਹਥ ਫਡ ਕੇ ਖੂੰਡਾ
ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ
ਮੰਨ ਬੇਈਮਾਨ ਨਾਲ ਲਾ ਲੇਯਾ
ਨੀ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਨੀ ਭਾਬੀ
ਨੀ ਮੈਂ ਪਿਛਹੇ ਸਪੇਰਾ ਲਾ ਲੇਯਾ
ਪਿਛਹੇ ਸਪੇਰਾ ਲਾ ਲੇਯਾ
ਨੀ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਭਾਬੀ ਹਾਏ ਭਾਬੀ
ਨੀ ਓ ਸੂਰਮਾ ਪਾਵੇ ਨੀ ਓ ਮੁਚਹਾ ਚਡਾਵੇ
ਜਦ ਘੁਮ ਘੁਮ ਟੂੜਦਾ ਨੀ ਮੇਰੀ ਜਾਂ ਜਿਹੀ ਜਾਵੇ
ਨੀ ਓ ਸੂਰਮਾ ਪਾਵੇ ਨੀ ਓ ਮੁਚਹਾ ਚਡਾਵੇ
ਜਦ ਘੁਮ ਘੁਮ ਟੂੜਦਾ ਨੀ ਮੇਰੀ ਜਾਂ ਜਿਹੀ ਜਾਵੇ
ਨੀ ਓ ਪਕਾ ਜਿੰਦਾ ਲਾ ਗਯਾ
ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਨੀ ਮੈਂ ਪਿਛਹੇ ਸਪੇਰਾ ਲਾ ਲੇਯਾ
ਪਿਛਹੇ ਸਪੇਰਾ ਲਾ ਲੇਯਾ
ਹਾਏ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਨੀ ਭਾਬੀ
ਨੀ ਮੈਂ ਨੇਕ ਤੇ ਨਾਗ ਬਣਾ ਲੇਯਾ
ਹਾਏ ਭਾਬੀ
ਹੋ ਹੋ ਹਾਏ ਭਾਬੀ