Sharata
ਸੌਣ ਦਾ ਛਰਾਟਾ ਆਇਆ ਓਏ ਹੋਏ
ਹੋਏ ਹੋਏ ਹੋਏ
ਸੌਣ ਦਾ ਛਰਾਟਾ ਆਇਆ ਬੱਤੀ ਗੁਲ ਹੋ ਗਯੀ
ਸੌਣ ਦਾ ਛਰਾਟਾ ਆਇਆ ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਸੌਣ ਦਾ ਛਰਾਟਾ ਆਇਆ ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ ਲਾ
ਸਿਖ ਲੇਯਾ ਕਿੱਥੋਂ ਦਸ ਜਾਦੂ ਤੂ ਬੰਗਾਲ ਦਾ
ਸਾਹੇ ਵਾਂਗੂ ਸਹਿ ਗਯੀ ਥੱਕ ਗਿਆ ਭਾਲਦਾ
ਸਿਖ ਲੇਯਾ ਕਿੱਥੋਂ ਦਸ ਜਾਦੂ ਤੂ ਬੰਗਾਲ ਦਾ
ਸਾਹੇ ਵਾਂਗੂ ਸਹਿ ਗਯੀ ਥੱਕ ਗਿਆ ਭਾਲਦਾ
ਸੰਗ ਦਿਲ ਸੰਗ ਤੇਰੀ ਓਏ ਹੋਏ
ਹੋਏ ਹੋਏ ਹੋਏ
ਸੰਗ ਦਿਲ ਸੰਗ ਤੇਰੀ ਨਾੜੀ ਨਾੜੀ ਕੋ ਗਈ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕੀਤੇ ਖੋ ਗਯੀ
ਸੌਣ ਦਾ ਛਰਾਟਾ ਆਇਆ ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਤੂ ਏ ਜ਼ਮੀਨ, ਮੈਂ ਹਾ ਜ਼ਮ ਜ਼ਮ ਖਵਾਨੀ
ਜਾਣੂੰ-ਏ-ਮੁਹੱਬਤ ਰਗਾਂ’ਚ ਰਵਾਨੀ
ਤੂ ਏ ਜ਼ਮੀਨ, ਮੈਂ ਹਾ ਜ਼ਮ ਜ਼ਮ ਖਵਾਨੀ
ਜਾਣੂੰ-ਏ-ਮੁਹੱਬਤ ਰਗਾਂ’ਚ ਰਵਾਨੀ
ਹੁਸਨ ਦਾ ਬੂਜ਼ਾ ਓਏ ਹੋਏ
ਓ ਹੋ ਹੋ
ਹੁਸਨ ਦਾ ਬੁਜ਼ਾ ਤਕ ਨਬਜ਼ ਖਲੋ ਗਈ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ
ਮੈਂ ਹਾਂ ਜ਼ਕੂਮ ਤੇ ਤੂ ਜ਼ਫਰਾਂ ਨੀ
ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ
ਮੈਂ ਹਾਂ ਜ਼ਕੂਮ ਤੇ ਤੂ ਜ਼ਫਰਾਂ ਨੀ
ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ
ਨਿਗਾਹ ਵਾਂਗ ਵਹਿੰਦੇ ਵਿਹਿੰਦੇ
ਓ ਗਯੀ ਓ ਗਯੀ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ
ਅੱਖ ਤੇਰੀ ਨਾਗਣੀ ਦੀ ਅੱਗ ਵਾਂਗ ਚਮਕੇ
ਪੈਰਾਂ ਵਿੱਚ ਝਾਂਜਰਾਂ ਤੇ ਵੀਣੀ ਵਾਂਗ ਛਣਕੇ
ਅੱਖ ਤੇਰੀ ਨਾਗਣੀ ਦੀ ਅੱਗ ਵਾਂਗ ਚਮਕੇ
ਪੈਰਾਂ ਵਿੱਚ ਝਾਂਜਰਾਂ ਤੇ ਵੀਣੀ ਵਾਂਗ ਛਣਕੇ
ਆ ਰੂਬਰੂ ਓਏ ਹੋਏ
ਆ ਰੂਬਰੂ ਕਿਹੜੀ ਖਤਾ ਹੋ ਗਈ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਸੌਣ ਦਾ ਛਰਾਟਾ ਆਇਆ ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ