Teri Baanh Phadni

Babbu Maan

ਪਹਿਲਾ ਪੈਗ ਲਾ ਕੇ ਪਾਵਾਂ ਅਖਾਂ ਵਿਚ ਅਖਾਂ
ਦੂਜਾ ਪੇਗ ਲਾ ਕੇ ਹੱਥ ਕਾਲਜੇ ਤੇ ਰੱਖਾਂ
ਪਹਿਲਾ ਪੈਗ ਲਾ ਕੇ ਪਾਵਾਂ ਅਖਾਂ ਵਿਚ ਅਖਾਂ
ਦੂਜਾ ਪੇਗ ਲਾ ਕੇ ਹੱਥ ਕਾਲਜੇ ਤੇ ਰੱਖਾਂ
ਤੀਜਾ ਪੇਗ ਲਾ ਕੇ ਗੱਲ ਬਾਤ ਕਰਨੀ
ਚੌਥਾ ਪੇਗ ਲਾ ਕੇ ਤੇਰੀ ਓਏ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਹਾਏ ਨੀ ਬਾਂਹ ਫੜਨੀ

ਜਿਵੇਂ ਜਮੁਨਾ ਦੇ ਪਾਣੀ ਵਿਚੋ ਦਿੱਸਦਾ ਏ ਤਾਜ
ਜਿਵੇਂ ਅੰਬਰਾਂ ਚੋ ਲੱਭਦਾ ਸ਼ਿਕਾਰ ਕੋਈ ਬਾਜ
ਜਿਵੇਂ ਜਮੁਨਾ ਦੇ ਪਾਣੀ ਵਿਚੋ ਦਿੱਸਦਾ ਏ ਤਾਜ
ਜਿਵੇਂ ਅੰਬਰਾਂ ਚੋ ਲੱਭਦਾ ਸ਼ਿਕਾਰ ਕੋਈ ਬਾਜ
ਔਖੀ ਖੂਬਸੂਰਤੀ ਬਿਆਨ ਕਰਨੀ
ਚੌਥਾ ਪੇਗ ਲਾ ਕੇ ਤੇਰੀ ਓਏ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਹਾਏ ਨੀ ਬਾਂਹ ਫੜਨੀ

ਨਾ ਕੋਈ ਸੂਚਨਾ ਆਗਾਮੀ ਥਾੜ ਪੈ ਗਈ ਸ਼ਾਮੀ
ਤੇਰੀ ਚੜ੍ਹਦੀ ਜਵਾਨੀ ਬਿੱਲੋ ਲਹਿਰ ਸੁਨਾਮੀ
ਨਾ ਕੋਈ ਸੂਚਨਾ ਆਗਾਮੀ ਥਾੜ ਪੈ ਗਈ ਸ਼ਾਮੀ
ਤੇਰੀ ਚੜ੍ਹਦੀ ਜਵਾਨੀ ਬਿੱਲੋ ਲਹਿਰ ਸੁਨਾਮੀ
ਆਸ਼ਿਕਾ ਨੇ ਜਾਣਾ ਵਿਚ ਹੱੜ ਹੱੜ ਨੀ
ਚੌਥਾ ਪੇਗ ਲਾ ਕੇ ਤੇਰੀ ਓਏ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਹਾਏ ਨੀ ਬਾਂਹ ਫੜਨੀ

ਸੋਹੋ ਰੋਡ ਉੱਤੇ ਮੁੰਡੇ ਲੌਣ ਗੇੜੀਆਂ
Southhall ਵਿਚ ਗੱਲਾਂ ਹੋਣ ਤੇਰੀਆਂ
ਸੋਹੋ ਰੋਡ ਉੱਤੇ ਮੁੰਡੇ ਲੌਣ ਗੇੜੀਆਂ
Southhall ਵਿਚ ਗੱਲਾਂ ਹੋਣ ਤੇਰੀਆਂ
ਅੱਥਰੀ ਜਵਾਨੀ ਵੱਖਰੀ ਈ ਤਰ ਨੀ
ਚੌਥਾ ਪੇਗ ਲਾ ਕੇ ਓਏ ਏ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਹਾਏ ਨੀ ਬਾਂਹ ਫੜਨੀ

Open ਪਜੇਰੋ ਵਿੱਚ ਡੈੱਕ ਵੱਜਦਾ
ਮਾਨਾ ਦਾ ਮੁੰਡਾ ਨਾ ਦੇਖ ਦੇਖ ਰੱਜਦਾ
Open ਪਜੇਰੋ ਵਿੱਚ ਡੈੱਕ ਵੱਜਦਾ
ਮਾਨਾ ਦਾ ਮੁੰਡਾ ਨਾ ਦੇਖ ਦੇਖ ਰੱਜਦਾ
ਹੰਤਮਾਨ ਪਰਤੋ ਬਰਾਤ ਚੜਨੀ
ਚੌਥਾ ਪੇਗ ਲਾਕੇ ਤੇਰੀ ਹਏ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਚੌਥਾ ਪੇਗ ਲਾ ਕੇ ਤੇਰੀ ਬਾਂਹ ਫੜਨੀ
ਹੋ ਤੇਰੀ ਬਾਂਹ ਫੜਨੀ ਓਏ

Most popular songs of Babbu Maan

Other artists of Film score