Suit

Kaptaan

Mista Baaz!

ਮੇਰਾ color ਕ੍ਰੀਮੀ ਤੇਰੇ ਥੱਲੇ Range ਕਾਲੀ
ਜੱਟੀ ਕਾਹਦੀ ਸੱਡੇ ਪੰਜ ਫ਼ੁੱਟ ਦੀ ਦਨਾਲੀ
ਮੇਰਾ color ਕ੍ਰੀਮੀ ਤੇਰੇ ਥੱਲੇ Range ਕਾਲੀ
ਜੱਟੀ ਕਾਹਦੀ ਸੱਡੇ ਪੰਜ ਫ਼ੁੱਟ ਦੀ ਦਨਾਲੀ
ਤੂ ਵੀ ਸਿੱਧੀ ਗੱਲ ਕੱਰਦਾ ਆਏ ਸਾਫ ਵੇ
ਜੇਹਡੀ ਬੋਲਦੀ ਆਏ ਦੋਵਾਂ ਦੇ ਖਿਲਾਫ ਵੇ
ਮੈਂ ਮਿਨਿਟ’ਆਂ ਚ mute ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਕਦੇ ਜੁੱਤੀ ਪੌਣੀ ਆਂ
ਕਦੇ Gucci ਪੌਣੀ ਆਂ
ਬਣ ਕੇ ਕਟਰੀਨਾ ਵੇ
Chandigarh ਉਣੀ ਆਂ
ਕਦੇ ਜੁੱਤੀ ਪੌਣੀ ਆਂ
ਕਦੇ Gucci ਪੌਣੀ ਆਂ
ਬਣ ਕੇ ਕਟਰੀਨਾ ਵੇ
Chandigarh ਉਣੀ ਆਂ
ਤੂ ਜਦੋਂ ਮੇਰੇ ਨਾਲ ਹੋਏਗਾ
ਮੈਂ ਬੋਚ ਬੋਚ ਪੈਰ ਧਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ

ਮੇਰੀ ਭਵੇਈਂ ਹਰ ਪੈਸੇ
ਚਰਚਾ ਹੀ ਹੋ ਜਾਵੇ
ਭਵੇਈਂ ਮੇਰੇ ਉੱਤੇ
ਪੱਰਚਾ ਹੀ ਹੋ ਜਾਵੇ
ਮੇਰੀ ਭਵੇਈਂ ਹੱਰ ਪਾਸੇ
ਚਰਚਾ ਹੀ ਹੋ ਜਾਵੇ
ਭਵੇਈਂ ਮੇਰੇ ਉੱਤੇ
ਪੱਰਚਾ ਹੀ ਹੋ ਜਾਵੇ
ਕਪਤਾਨ ਕਪਤਾਨ ਤੈਨੂ ਜੇ
ਮਾੜਾ ਬੋਲੇਯਾ ਕੋਈ shoot ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ

ਲੱਕ ਗੋਲ ਵੇ ਬੇੰਗਲ ਤੋਂ
ਕੁੜੀ ਪਤਲੀ candle ਤੋਂ
ਸੋਹਣੀ ਲੱਗਦੀ ਵੇਖ ਲੈ ਤੂ
ਜਿਹਡੇ ਮਰਜੀ ਐਂਗਲ ਤੋਂ
ਲੱਕ ਗੋਲ ਵੇ ਬੰਗਲੇ ਤੋਂ
ਕੁੜੀ ਪਤਲੀ candle ਤੋਂ
ਸੋਹਣੀ ਲੱਗਦੀ ਵੇਖ ਲੈ ਤੂ
ਜਿਹਡੇ ਮਰਜੀ ਐਂਗਲ ਤੋਂ
ਔਖੇ time ਚ stand ਲੈ ਕੇ
ਪੇਸ਼ ਪ੍ਯਾਰ ਦਾ ਸਬੂਤ ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਜਦੋਂ ਸੂਟ ਪਾਕੇ ਤੁਰੀ ਤੇਰੇ ਨਾਲ ਵੇ
ਵੇਖੀ ਕਿੰਨਾ ਸੂਟ ਕਰੂੰਗੀ
ਵੇਖੀ ਕਿੰਨਾ ਸੂਟ ਕਰੂੰਗੀ

Trivia about the song Suit by Barbie Maan

Who composed the song “Suit” by Barbie Maan?
The song “Suit” by Barbie Maan was composed by Kaptaan.

Most popular songs of Barbie Maan

Other artists of