Viah

Micheal

ਲਾਲ ਸੂਹਾ ਲੇਹੁਂਗਾ ਮੇਰਾ
ਲਾਲ ਤੇਰੀ ਪਗ ਵੇ
ਜੱਟਾ ਸਾਡੀ ਜੋਡ਼ੀ ਹੋਣੀ
ਸ਼ਬ ਤੋਂ ਅਲਗ ਵੇ
ਲਾਲ ਸੂਹਾ ਲੇਹੁਂਗਾ ਮੇਰਾ
ਲਾਲ ਤੇਰੀ ਪਗ ਵੇ
ਜੱਟਾ ਸਾਡੀ ਜੋਡ਼ੀ ਹੋਣੀ
ਸ਼ਬ ਤੋਂ ਅਲਗ ਵੇ
ਨਾਮ ਵੇ ਤੇਰੇ ਦੀ ਚੜ ਗਈ
ਚੜ ਗਈ ਖ਼ੁਮਾਰੀ ਸੋਹਣੇਯਾ
ਵਿਆਹ ਦੀ ਵੇ ਤੈਇਯਾਰੀ ਕਰ ਲੇ
ਕਰ ਲੇ ਤੈਇਯਾਰੀ ਸੋਹਣੇਯਾ
ਵੇ ਤੇਰੇ ਨਾਲ ਕੱਟੁ ਜ਼ਿੰਦਗੀ
ਜ਼ਿੰਦਗੀ ਵੇ ਸਾਰੀ ਸੋਹਣੇਯਾ
ਵਿਆਹ ਦੀ ਵੇ ਤੈਇਯਾਰੀ ਕਰ ਲੇ
ਕਰ ਲੇ ਤੈਇਯਾਰੀ ਸੋਹਣੇਯਾ

ਕਦੇ ਤੇਰੇ ਨਾਲ ਦੇ ਵੇ
ਕੰਗਣੇ ਬਣਾਲੇ ਜੱਟਾ
ਖਾਲੀ ਖਾਲੀ ਕੰਨਾ ਵਿਚ
ਝੁਮਕੇ ਵੀ ਪਾਲੇ ਜੱਟਾ
ਕਦੇ ਤੇਰੇ ਨਾਲ ਦੇ ਵੇ
ਕੰਗਣੇ ਬਣਾਲੇ ਜੱਟਾ
ਖਾਲੀ ਖਾਲੀ ਕੰਨਾ ਵਿਚ
ਝੁਮਕੇ ਵੀ ਪਾਲੇ ਜੱਟਾ
ਕਾਲਾ ਟਿੱਕਾ ਲਾਕੇ ਮਹਿਯਾ
ਵੇਖ ਨਜ਼ਰ ਉਤਾਰੀ ਸੋਹਣੇਯਾ
ਵਿਆਹ ਦੀ ਵੇ ਤੈਇਯਾਰੀ ਕਰ ਲੇ
ਕਰ ਲੇ ਤੈਇਯਾਰੀ ਸੋਹਣੇਯਾ
ਵੇ ਤੇਰੇ ਨਾਲ ਕੱਟੁ ਜ਼ਿੰਦਗੀ
ਜ਼ਿੰਦਗੀ ਵੇ ਸਾਰੀ ਸੋਹਣੇਯਾ
ਵਿਆਹ ਦੀ ਵੇ ਤੈਇਯਾਰੀ ਕਰ ਲੇ
ਕਰ ਲੇ ਤੈਇਯਾਰੀ ਸੋਹਣੇਯਾ

Wedding card ਆਂ ਤੇ ਨਾਮ
ਲਿਖੇਯਾ ਏ ਸਾਡਾ ਵੇਖ
Micheal ਵੇ ਗੁਰੂ ਘਰੇ
ਲਾਵਾਂ ਲਯੀਏ ਮਥਾ ਟੇਕ
Wedding card ਆਂ ਤੇ ਨਾਮ
ਲਿਖੇਯਾ ਏ ਸਾਡਾ ਵੇਖ
Micheal ਵੇ ਗੁਰੂ ਘਰੇ
ਲਾਵਾਂ ਲਯੀਏ ਮਥਾ ਟੇਕ
ਅੱਜ ਸੋਹਣੇਯਾ ਵੇ ਹਥ ਤੇਰਾ ਫਡਕੇ
ਜ਼ਿੰਦਗੀ ਨਾਯਾਰੀ ਹੋ ਗਈ
ਵਿਆਹ ਦੀ ਵੇ ਤੈਇਯਾਰੀ ਸੋਹਣੀਯਾ
ਦੇਖ ਲੇ ਤੈਇਯਾਰੀ ਹੋ ਗਈ
ਵੇ ਤੇਰੇ ਨਾਲ ਕੱਟੁ ਜ਼ਿੰਦਗੀ
ਪੂਰੀ ਮੇਰੀ ਆਸ ਹੋ ਗਈ
ਤੇਰੇ ਨਾਲ ਕੱਟੁ ਜ਼ਿੰਦਗੀ
ਪੂਰੀ ਮੇਰੀ ਆਸ ਹੋ ਗਈ

Sharry nexus!

Trivia about the song Viah by Barbie Maan

Who composed the song “Viah” by Barbie Maan?
The song “Viah” by Barbie Maan was composed by Micheal.

Most popular songs of Barbie Maan

Other artists of