Dil De De - Slow Version

Garry Sandhu

ਇਕ ਗਲ ਸਾਡੀ ਸੁਣ ਲੇ ਸੋਨਿਏ
ਇਕ ਗਲ ਸਾਡੀ ਸੁਣ ਲੇ ਹਿਰੀਏ
ਇਕ ਗਲ ਸਾਡੀ ਸੁਣ ਲੇ ਸੋਨਿਏ
ਰੂਪ ਸਾਡਾ ਨਈ ਰਿਹੇਣਾ
ਇਕ ਵਾਰੀ ਹੁਣ ਤੂ ਸਾਡੀ ਹੋ ਜਾ
ਮੰਨ ਲੇ ਸਾਡਾ ਕਿਹਨਾ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ

ਸਾਰੀ ਉਮਰ ਰਾਖਾ ਗਾ ਤੈਨੂੰ ਮੰਨ ਦਾ ਮੀਟ ਬਣਾ ਕੇ
ਪਰਿਯਾ ਨਾਲੋ ਸੋਹਣੀ ਸੂਰਤ ਦਿਲ ਦੇ ਵਿਚ ਵੱਸਾ ਕੇ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ

ਜਦ ਕੋਲੋ ਸਾਡੇ ਤੂ ਲਾਂਗ ਦੀ ਦਿਲ ਨੂ ਹੋਲ ਜਿਹਾ ਪਿਹਿੰਦਾ
ਚਾਰੇ ਪਾਸੇ ਤੂ ਹੇ ਦਿਸਦੀ ਤੇਰਾ ਭੁਲੇਖਾ ਪਿਹਿੰਦਾ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ

ਸਚੀ ਗਲ ਤੈਨੂੰ ਆਖੇ ਗੈਰੀ
ਸਚੀ ਗਲ ਤੈਨੂੰ ਆਖੇ ਸੰਧੂ
ਇਹਨੂੰ ਝੂਟ ਨਾ ਜਾਣੀ
ਜੇਡੀ ਸਾਡੇ ਦਿਲ ਵਿਚ ਸੀ
ਤੈਨੂੰ ਸਾਰੀ ਦੱਸੀ ਕਹਾਣੀ ਸੋਨਿਏ ਸਾਰੀ ਦੱਸੀ ਕਹਾਣੀ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ
ਇਕ ਵਾਰੀ ਦਿਲ ਦੇ ਦੇ ਦਿਲ ਦੇ ਦੇ ਦਿਲ
ਸੋਨਿਯਾ ਨੂ ਦਿਲ ਦੇ ਦੇ ਦਿਲ ਦੇ ਦੇ ਦਿਲ

Trivia about the song Dil De De - Slow Version by Garry Sandhu

When was the song “Dil De De - Slow Version” released by Garry Sandhu?
The song Dil De De - Slow Version was released in 2011, on the album “Fresh”.

Most popular songs of Garry Sandhu

Other artists of Film score