Dil De Kareeb

Fateh Shergill, John Samuel

That’s Right..

ਅਸੀਂ ਜਜ਼ਬਾਤੀ ਲੋਕੀ ਫਾਇਦਾ ਚੱਕ ਜਾਂਦੇ ਨੇ
ਸਾਹਾਂ ਤੌਨੂੰ ਵੀ ਨੇੜੇ ਹੋਕੇ ਪਾਸਾ ਵੱਟ ਜਾਂਦੇ ਨੇ
ਅਸੀਂ ਜਜ਼ਬਾਤੀ ਲੋਕੀ ਫਾਇਦਾ ਚੱਕ ਜਾਂਦੇ ਨੇ
ਸਾਹਾਂ ਤੌਨੂੰ ਵੀ ਨੇੜੇ ਹੋਕੇ ਪਾਸਾ ਵੱਟ ਜਾਂਦੇ ਨੇ
ਬੜੇ ਧੋਖੇ ਸਹਿ ਲਾਏ
ਬੜੇ ਧੋਖੇ ਸਹਿ ਲਾਏ
ਬੜੇ ਧੋਖੇ ਸਹਿ ਲਾਏ
ਬੱਸ ਹੋਰ ਹੁਣ ਸਹਿਣਾ ਨਹੀਂ
ਕੋਈ ਸਾਲਾ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਹੋਏ ਕੋਈ ਸਾਲਾ ਦਿਲ ਦੇ ਕਰੀਬ ਓਣ ਦੇਣਾ ਨੀ

ਅਸੀਂ ਲਾਈਏ ਦਿਲ , ਤੇ ਦਿਮਾਗ ਲੋਕੀ ਲਾ ਜਾਂਦੇ
ਭੇਤੀ ਬਣ ਜਾਂਦੇ ਜਦੋਂ , ਲੰਕਾ ਹੀ ਨੇ ਤਹ ਜਾਂਦੇ
ਅਸੀਂ ਲਾਈਏ ਦਿਲ , ਤੇ ਦਿਮਾਗ ਲੋਕੀ ਲਾ ਜਾਂਦੇ
ਭੇਤੀ ਬਣ ਜਾਂਦੇ ਜਦੋਂ , ਲੰਕਾ ਹੀ ਨੇ ਤਹ ਜਾਂਦੇ
ਐਸਾ ਮਹੱਲ ਬੈਨਨਾਣਗੇ
ਨੀ ਐਸਾ ਮਹੱਲ ਬੈਨਨਾਣਗੇ
ਐਸਾ ਮਹੱਲ ਬੈਨਨਾਣਗੇ
ਫੇਰ ਧੋਣ ਦੇਣਾ ਨੀ
ਕੋਈ ਸਾਲਾ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਹੋਏ ਕੋਈ ਸਾਲਾ ਦਿਲ ਦੇ ਕਰੀਬ ਓਣ ਦੇਣਾ ਨੀ

ਕਾਲਾ ਜਿਦ੍ਹਾ ਦਿਲ , ਸੋਹਣੀ ਵੇਖੀ ਮੁਟਿਆਰ ਮੈਂ
ਓ ਮਾੜੀ ਤਕਦੀਰ , ਓਹਨੂੰ ਕਰ ਬੈਠਾ ਪਿਆਰ ਮੈਂ
ਕਾਲਾ ਜਿਦ੍ਹਾ ਦਿਲ , ਸੋਹਣੀ ਵੇਖੀ ਮੁਟਿਆਰ ਮੈਂ
ਓ ਮਾੜੀ ਤਕਦੀਰ , ਓਹਨੂੰ ਕਰ ਬੈਠਾ ਪਿਆਰ ਮੈਂ
ਨੈਣਾ ਐ ਕਮੀਨੇਆ ਨੂੰ
ਨੈਣਾ ਐ ਕਮੀਨੇਆ ਨੂੰ
ਨੈਣਾ ਐ ਕਮੀਨੇਆ ਨੂੰ
ਹੋਰ ਰੋਣ ਦੇਣਾ ਨੀ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਹੋਏ .. ਕੋਈ ਸਾਲਾ ਦਿਲ ਦੇ ਕਰੀਬ ਓਣ ਦੇਣਾ ਨੀ

ਸੁਬਹ ਦਾ ਫਤਿਹ ਨਾਹੀ
ਸ਼ਾਮ ਦਾ ਫਤਿਹ ਹਾਨ ਮੈਂ
ਜਿੱਦਾਂ ਕੋ ਹਾਨ ਦੂਰ
ਬੱਸ ਨਾਮ ਦਾ ਫਤਿਹ ਹਾਨ ਮੈਂ
ਸੁਬਹ ਦਾ ਫਤਿਹ ਹਾਨ
ਨਾਹੀ ਸ਼ਾਮ ਦਾ ਫਤਿਹ ਹਾਨ ਮੈਂ
ਜਿੱਦਾਂ ਕੋ ਹਾਨ ਦੂਰ
ਬੱਸ ਨਾਮ ਦਾ ਫਤਿਹ ਹਾਨ ਮੈਂ
ਯਾਰਾਂ ਦਾ ਉਹ ਯਾਰ ਗੈਰੀ
ਯਾਰਾਂ ਦਾ ਉਹ ਯਾਰ ਗੈਰੀ
ਯਾਰਾਂ ਦਾ ਉਹ ਯਾਰ ਗੈਰੀ
ਵਰਗਾ ਥਯੋਨਾ ਨੀ
ਕੋਈ ਸਾਲਾ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ
ਹੋਏ ਕੋਈ ਸਾਲਾ ਦਿਲ ਦੇ ਕਰੀਬ ਓਣ ਦੇਣਾ ਨੀ

Trivia about the song Dil De Kareeb by Garry Sandhu

Who composed the song “Dil De Kareeb” by Garry Sandhu?
The song “Dil De Kareeb” by Garry Sandhu was composed by Fateh Shergill, John Samuel.

Most popular songs of Garry Sandhu

Other artists of Film score