Din Raat

Ravinder Kumar Rekhi

ਦਿਨ ਰਾਤ ਸੋਨੇਯਾ ਵੇ ਤੇਰੀ ਯਾਦ ਸਾਤਾਵੇ
ਦਿਨ ਰਾਤ ਸੋਨੇਯਾ ਵੇ ਤੇਰੀ ਯਾਦ ਸਾਤਾਵੇ
ਮੈਨੂ ਨੀਂਦ ਨਾ ਆਵੇ, ਮੈਨੂ ਚੇਨ ਨਾ ਆਵੇ
ਨੀਂਦ ਨਾ ਆਵੇ, ਮੈਨੂ ਚੈਨ ਨਾ ਆਵੇ
ਤੇਰੀ ਪਲ ਪਲ ਯਾਦ ਸਾਤਾਵੇ
ਤੇਰੀ ਪਲ ਪਲ ਯਾਦ ਸਾਤਾਵੇ
ਦਿਨ ਰਾਤ ਸੋਨੇਯਾ ਵੇ ਤੇਰੀ ਯਾਦ ਸਾਤਾਵੇ

ਦਿਲ ਹੋਕੇ ਪਰ ਦਾ, ਤੈਨੂੰ ਚੇਤੇ ਕਰਦਾ
ਤੇਰੇ ਵਾਜੋ ਸੋਨਿਯਾ ਇਕ ਪਲ ਨੀ ਸਰ ਦਾ
ਤੇਰੇ ਵਾਜੋ ਸੋਨਿਯਾ ਇਕ ਪਲ ਨੀ ਸਰ ਦਾ
ਸਾਡਾ ਇਕ ਇਕ ਸਾ ਹੁਣ ਝਾਪੇ ਤੇਰਾ ਨਾ
ਤੈਨੂੰ ਵੇਖੇਯਾ ਸਬਰ ਨਾ ਆਵੇ
ਤੈਨੂੰ ਵੇਖੇਯਾ ਸਬਰ ਨਾ ਆਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਾਤਾਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਾਤਾਵੇ

ਓ ਨਾ ਬੁਕ ਲਗਦੀ ਏ, ਨਾ ਨੀਂਦਰ ਔਂਦੀ
ਤੇਰੀ ਯਾਦ ਸੋਨੇਯਾ ਸਾਨੂ ਮਾਰ ਮੁਕੋਂਡੀ
ਤੇਰੀ ਯਾਦ ਸੋਨਿਯਾ ਸਾਨੂ ਮਾਰ ਮੁਕੋਂਡੀ
ਕੱਲੀ ਬੈਠ ਕੇ ਮੈਂ ਰੋਵਾ ਗਲ ਸਬ ਤੋ ਲਕੋਵਾ
ਯਾਦਾ ਚੰਦਰਿਯਾ ਵੱਡ ਵੱਡ ਖਾ ਵੇ
ਯਾਦਾ ਚੰਦਰਿਯਾ ਵੱਡ ਵੱਡ ਖਾ ਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਤਾਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਤਾਵੇ

ਓ ਮੂਡ ਛੇਤੀ ਆਜਾ ਤੂ ਮੇਰੇਯਾ ਯਾਰਾ
ਵੇ ਦੁਖ ਮੇਰੇ ਦਾ ਤੂ ਕਰ ਕੋਈ ਚਾਰਾ
ਤੂ ਦੁਖ ਮੇਰੇ ਦਾ ਹਨ ਕਰ ਕੋਈ ਚਾਰਾ
ਹੁਣ ੜੇ ਨਾਯੋ ਹੌਂਦਾ ਦੁਖ ਸਿਹੇ ਨਾਯੋ ਹੁੰਦਾ
ਗੈਰੀ ਮੂਡ ਮੂਡ ਚੇਤੇ ਆਵੇ, ਸੰਧੂ ਮੂਡ ਮੂਡ ਚੇਤੇ ਆਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਾਤਾਵੇ
ਦਿਨ ਰਾਤ ਸੋਨਿਯਾ ਵੇ ਤੇਰੀ ਯਾਦ ਸਾਤਾਵੇ

Trivia about the song Din Raat by Garry Sandhu

When was the song “Din Raat” released by Garry Sandhu?
The song Din Raat was released in 2011, on the album “Fresh”.
Who composed the song “Din Raat” by Garry Sandhu?
The song “Din Raat” by Garry Sandhu was composed by Ravinder Kumar Rekhi.

Most popular songs of Garry Sandhu

Other artists of Film score