DOABA
4 ਜਿਲ੍ਹੇ ਪੈਂਦੇ ਨੇ ਦੋਆਬੇ ਦੇ ਇਲਾਕੇ ਵਿਚ
ਨਵਾਂ ਸ਼ਹਿਰ ਅਜਾਦੀ ਦੇ ਫਨਕਾਰਾਂ ਦਾ ਜਿੱਲ੍ਹਾ ਏ
ਚੜਕੇ ਜਹਾਜਾਂ ਵਿਚ ਉਡ ਗਏ ਜਲੰਦਰੀਏ
ਇਹ ਸਾਰਾ ਵਿਲਾਤੀਏ ਸਰਦਾਰਾਂ ਦਾ ਜਿੱਲ੍ਹਾ ਏ
ਸਭ ਨਾਲੋਂ ਪੜ੍ਹੇ ਲਿਖੇ ਲੋਕ ਵਸਦੇ
ਹੋਸ਼ਿਆਰ ਪੁਰ ਬਾਗਾਂ ਤੇ ਬਹਾਰਾਂ ਦਾ ਜਿੱਲ੍ਹਾ ਏ
ਸੋਲਾਂ ਆਨੇ ਸੱਚ ਕਹਿਣ ਲੋਕ ਪਾਲੇ ਤੁਕੇਯਾ
ਕਪੁਰਥਲਾ ਕਬੱਡੀ ਦੇ ਸਿਤਾਰਾ ਦਾ ਜਿੱਲ੍ਹਾ ਏ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲ਼ੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਓ ਘਟ ਨੇ ਜ਼ਮੀਨਾ ਖੁਲੇ ਦਿਲ ਬਲੀਏ
ਬੰਦੇ ਨੇ ਫੱਟੇ ਚ ਗੱਡੀ ਕਿਲ ਬਲੀਏ
ਡੋਂਕੀ ਡੁਨਕੀ ਲਾਕੇ ਜੱਟ ਪਹੁੰਚ ਹੀ ਗਏ
ਕਰਦੇ ਵਿਲਾਇਤਾਂ ਵਿਚ chill ਬਲੀਏ
ਸਾਰੇ ਭਗਤ ਸਿੰਘ ਦੇ ਨਾ fan ਗਬਰੂ
ਨਾ ਕਿੱਸੇ ਖ਼ਾਨ ਤੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਪਿਹਲਾ ਪਾਲੇ ਨੇ ਵੀ ਰਖੇਯਾ ਸੀ ਗਾਡੇ ਸੰਧੂਆਂ
ਦੁੱਲਾ ਚੱਡ ਚੱਡ ਔਂਦਾ ਵੇਖ ਰੈਡ ਸੰਧੂਆਂ
ਪਿਹਲਾ ਪਾਲੇ ਨੇ ਵੀ ਰਖੇਯਾ ਸੀ ਡੇਢ ਸੰਧੂਆਂ
ਦੁੱਲਾ ਚੱਡ ਚੱਡ ਔਂਦਾ ਵੇਖ ਰੈਡ ਸੰਧੂਆਂ
ਜੇ ਉਸ ਟਾਇਮ ਹੁੰਦੇ movie ਵਾਲੇ ਕਮੇਰੇ
ਅੱਜ ਵੇਖਣੇ ਸੀ ਸਿਧੂ ਦੀ ਵੀ ਭੇਦ ਸੰਧੂਆਂ
ਮਾਝੇ ਮਾਲਵੇ ਦੋਆਬੇ ਵਿਚ ਫੁੱਲ ਚਰਚੇ
ਵੇ ਜੱਗੇ ਸਾਂਭ ਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਜੈਜ਼ੀ ਵਖਰੇ ਲੇ ਆਯਾ ਸੀ ਰਿਵਾਜ ਅੱਲੜੇ
ਅੱਜ ਤਾਈਂ ਚਲਦਾ ਏ ਨਾਗ ਅੱਲੜੇ
ਜੈਜ਼ੀ ਵਖਰੇ ਲੇ ਆਯਾ ਸੀ ਰਿਵਾਜ ਅੱਲੜੇ
ਅੱਜ ਤਾਈਂ ਚਲਦਾ ਏ ਨਾਗ ਅੱਲੜੇ
Follow ਕਰਦਾ ਏ Bollywood ਦਿੱਲਜੀਤ ਨੂ
ਵੈਰੀ ਮਾਰਦਾ ਉਡਾਰੀ ਜਿਵੇਂ ਬਾਜ਼ ਅੱਲੜੇ
ਓ ਜੱਟ ਗੌਂਦੇ ਨੇ ਸਟੇਜਾਂ ਉੱਤੇ ਗੌਂਦੇ ਬਲੀਏ
ਜੀ ਨਾਲੇ ਜਾਣਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵਾਲੇ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਐਥੇ ਗੀਤਾ ਵਿਚ ਪਾੜ ਦੇ ਪੰਜਾਬ ਮੇਰੇ ਨੂ
ਐਥੇ ਬੇਲਟਾ ਚ ਵਾੜ ਦੇ ਪੰਜਾਬ ਨੂ
ਸਾਡਾ ਇਕ ਆ ਪੰਜਾਬ ਸਾਡੀ ਇੱਕ ਯੂਨਿਟੀ
ਸਾਂਭ ਸਾਂਭ ਰਖੋ ਭਯੀ ਗੁਲਾਬ ਮੇਰੇ ਨੂ
ਪੁੰਜ ਆਬ ਦੀ ਸਿਫਤ ਵਿਚ ਗਾਯੀ ਜਿੰਡੂਆ
ਓ ਬੋਲ ਸ਼ਾਨ ਦੇ
ਸਾਨੂ ਦਸਣਾ ਨੀ ਪੈਂਦਾ ਅੱਸੀ ਕੋਣ ਹੁਂਦੇ ਆ
ਨੀ ਲੋਕੀ ਜਾਣਦੇ
ਓ ਕਿਵੇਂ ਪੌਂਦੇ ਨੇ ਦੋਆਬੇ ਵੇਲ game ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ
ਮਾਝਾ ਮਾਲਵਾ ਦੋਆਬਾ ਸਾਰੇ same ਬਲੀਏ
ਨੀ ਲੋਕੀ ਜਾਣਦੇ
ਅੱਸੀ ਕਿੰਨੇ’ਕ ਕਮਾਏ ਹੋਏ ਆ name ਬਲੀਏ
ਨੀ ਲੋਕੀ ਜਾਣਦੇ