I Swear

Ikwinder Singh

We’ve got some fresh new young talent
Doing some things that I know you haven’t heard before
But that you gonna love hearing
Ladies & gentlemen introducing
It’s an Ikwinder Singh production

ਜਦੋਂ ਬਣ ਕੇ ਮਲੰਗ ਜੱਟੀ ਨੱਚਦੀ ਆ
ਬਣਕੇ ਮਲੰਗ ਜੱਟੀ ਨੱਚਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਆਏ ਸੋਂਹ ਲਗੇ ਵੀਰੇ ਬੜਾ ਜਚਦੀ ਆ
ਵੀਣੀ ਪਾਈ ਵੰਗ ਓਹਨੇ ਕੱਚ ਦੀ ਆ
ਵੀਣੀ ਪਾਈ ਵੰਗ ਓਹਨੇ ਕੱਚ ਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਸੋਂਹ ਲਗੇ ਵੀਰੇ ਬੜਾ ਜਚਦੀ ਆ

ਓ ਨਾ ਹੀ ਇਹਨੇ ਪੀਤੀ ਕੋਈ ਬੋਤਲ ਸ਼ਰਾਬ ਦੀ
ਮੜਕ ਨਾ ਝੱਲੀ ਜਾਵੇ ਦੇਖੋ ਏ ਜਨਾਬ ਦੀ
ਜਦੋਂ ਗਿੱਧੇ ਵਿੱਚ ਆਵੇ ਪੈਲਾਂ ਮੋਰਾਂ ਵਾਂਗੂ ਪਾਵੇ
ਗਿੱਧੇ ਵਿੱਚ ਆਵੇ ਪੈਲਾਂ ਮੋਰਾਂ ਵਾਂਗੂ ਪਾਵੇ
ਜਹਿਰ ਬਣ ਕੇ ਹੱਡਾਂ ਦੇ ਵਿੱਚ ਰਚਦੀ ਆ
ਬਣ ਕੇ ਹੱਡਾਂ ਦੇ ਵਿੱਚ ਰਚਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਸੋਂਹ ਲਗੇ ਵੀਰੇ ਬੜਾ ਜਚਦੀ ਆ
ਵੀਣੀ ਪਾਈ ਵੰਗ ਓਹਨੇ ਕੱਚ ਦੀ ਆ
ਵੀਣੀ ਪਾਈ ਵੰਗ ਓਹਨੇ ਕੱਚ ਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਸੋਂਹ ਲਗੇ ਵੀਰੇ ਬੜਾ ਜਚਦੀ ਆ

ਵੇਖ ਕੇ smile ਓਹਦੀ ਚੰਨ ਸ਼ਰਮਾ ਗਿਆ
ਰੂਪਦਾਰ ਗੈਰੀ ਦਾ ਧਰਤੀ ਤੇ ਆ ਗਿਆ
ਉੱਤੋਂ ਪੈਂਦੀਆਂ ਧਮਾਲਾਂ ਤੁੜਾ ਉੱਡਣ ਪਤਾਲਾਂ
ਪੈਂਦੀਆਂ ਧਮਾਲਾਂ ਤੁੜਾ ਉੱਡਣ ਪਤਾਲਾਂ
ਤਾਰੇ fan ਹੋ ਗਾਏ ਦੱਸਾਂ ਗੱਲ ਸਚ ਦੀ ਆ
fan ਹੋ ਗਾਏ ਦੱਸਾਂ ਗੱਲ ਸਚ ਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਓਏ, ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਆਏ ਸੋਂਹ ਲਗੇ ਵੀਰੇ ਬਾਡਾ ਜਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚ ਦੀ ਆ
ਵੀਣੀ ਪਾਈ ਵੰਗ ਓਹਦੇ ਕੱਚ ਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ, ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਸੋਂਹ ਲਗੇ ਵੀਰੇ ਬਾਡਾ ਜਚਦੀ ਆ

ਓਏ ਸੱਪਣੀ ਦੇ ਵਾਂਗਰਾਂ club ਵਿਚ ਮੇਲਦੀ
ਸਿਰੇ ਦੀ ਰਕਾਨ ਜਾਵੇ ਦਿਲਾਂ ਨਾਲ ਖੇਲਦੀ
ਵੇਖ ਲੱਕ ਦੇ ਹੁਲਾਰੇ ਸੰਧੂ ਲੱਬਦਾ ਸਹਾਰੇ
ਲੱਕ ਦੇ ਹੁਲਾਰੇ ਸੰਧੂ ਲੱਬਦਾ ਸਹਾਰੇ
ਜਦੋਂ ਅੱਗ ਦੇ ਭਂਬੂਕੇ ਵਾਂਗੂ ਮਚਦੀ ਆ
ਅੱਗ ਦੇ ਭਂਬੂਕੇ ਵਾਂਗੂ ਮਚਦੀ ਆ
ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜਚਦੀ ਆ
ਵੀਣੀ ਪਾਈ ਵੰਗ ਓਹਦੇ ਕੱਚ ਦੀ ਆ
ਵੀਣੀ ਪਾਈ ਵੰਗ ਓਹਦੇ ਕੱਚ ਦੀ ਆ
ਸੋਂਹ ਲੱਗੇ ਵੀਰੇ ਬੜਾ
ਓਏ ਓਏ ਓਏ ਓਏ ਸੋਂਹ ਲੱਗੇ ਵੀਰੇ ਬੜਾ
ਆਏ ਆਏ ਆਏ ਆਏ ਸੋਂਹ ਲੱਗੇ ਵੀਰੇ ਬੜਾ ਜੱਚਦੀ ਆ

Trivia about the song I Swear by Garry Sandhu

When was the song “I Swear” released by Garry Sandhu?
The song I Swear was released in 2018, on the album “I Swear”.
Who composed the song “I Swear” by Garry Sandhu?
The song “I Swear” by Garry Sandhu was composed by Ikwinder Singh.

Most popular songs of Garry Sandhu

Other artists of Film score