Ik Gal

Garry Sandhu

ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ

ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਇਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤ੍ਰਾ
ਬੰਦ ਬੋਤਲ ਆ ਨੀ ਪੀਲਾ ਘੁਟ ਭਰ ਕੇ
ਪੀ ਮਿਤ੍ਰਾ
ਮੈਂ ਕਿਹਾ ਬੰਦ ਬੋਤਲ ਆ ਨੀ ਪੀਲਾ ਘੁਟ ਭਰ ਕੇ
ਓ ਪੀ ਮਿਤ੍ਰਾ
ਮੇਰਾ ਦਿਲ ਕਰਦਾ ਨੀ ਥੋੜਾ ਜਿਹਾ ਡਰਦਾ
ਪਿੰਡ ਵੈਰ ਪਵਾ ਲੇਯਾ ਸਾਰਾ
ਪਿੰਡ ਵੈਰ ਪਵਾ ਲੇਯਾ ਸਾਰਾ
ਕਲ ਭਾਵੇ ਜਿੰਦ ਕੱਢ ਲਯੀ
ਅੱਜ ਛਡ ਦੇ ਸੋਹਣੇਯਾ ਯਾਰਾ
ਕਲ ਭਾਵੇ ਜਿੰਦ ਕੱਢ ਲਯੀ
ਅੱਜ ਛਡ ਦੇ ਸੋਹਣੇਯਾ ਯਾਰਾ

ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦੇ
ਨਿੱਤ ਬਲੀਏ
ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦੇ
ਓ ਨਿੱਤ ਬਲੀਏ
ਆਖਿਆਂ ਦੇ ਨਾਲ ਮੇਰੀ ਹਿਕ਼ ਮਿਣਦੇ
ਕਰੇ ਚਿੱਤ ਬਲੀਏ
ਆਖਿਆਂ ਦੇ ਨਾਲ ਮੇਰੀ ਹਿਕ਼ ਮਿਣਦੇ
ਕਰੇ ਚਿੱਤ ਬਲੀਏ

ਵੇ ਤੂ ਹਾਂ ਕਰਦਾ ਤੇ ਨਾ ਹੀ ਨਾ ਕਰਦਾ
ਮੇਰੀ ਛਡ ਦੇ ਤੂ ਬਾਂਹ, ਵੰਗਾਂ ਨਾ ਤੋੜੀ
ਹੁਣ ਕਾਹਤੋ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਹੁਣ ਕਾਹਤੋ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ

ਹਾੜੇ ਹਾੜੇ ਮੇਰੀ ਇਕ ਗਲ ਮਨ ਵੇ
ਕਿਯੂ ਡਰਦੀ
ਕਚੀ ਚੱਲੀ ਮਿਤ੍ਰਾ ਤੂ ਨਾ ਭਨ ਵੇ
ਕਿਯੂ ਡਰਦੀ
ਹਾੜੇ ਹਾੜੇ ਮੇਰੀ ਇਕ ਗਲ ਮਨ ਵੇ
ਕਿਯੂ ਡਰਦੀ
ਕਚੀ ਚੱਲੀ ਮਿਤ੍ਰਾ ਤੂ ਨਾ ਭਾਨ ਵੇ
ਨਿੱਤ ਡਰਦੀ
ਤੇਰੇ ਹਥ ਜਿੰਦ ਜਾਂਣ
ਭਾਵੇ ਕੱਢ ਲੈ ਪਰਾਂਣ
ਮੈਂ ਦੋ ਗੀਠ ਅੱਗੇ ਨਾਲੋ ਹੋ ਗਯੀ ਜਵਾਨ
ਮਰੇ ਥਰੀ ਜਵਾਨੀ ਲੋੜੀਏ
ਹੁਣ ਕਾਹਤੋ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਹੁਣ ਕਾਹਤੋ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ

ਉਹ ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਉਹ ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਨੀ ਗਬਰੂ ਦੀ ਹਿੱਕ ਚ ਬੰਦੂਕ ਵੱਜਦੀ
ਵੇ ਐਵੇ ਨਾ ਤੂੰ ਘੂਰ
ਨੀ ਗਬਰੂ ਦੀ ਹਿੱਕ ਚ ਬੰਦੂਕ ਵੱਜਦੀ
ਵੇ ਐਵੇ ਨਾ ਤੂੰ ਘੂਰ
ਇਕ ਪਲ ਬਹਿਜਾ ਗੱਲ ਕੰਨ ਵਿੱਚ ਕਹਿ ਜਾ
ਅੱਜ ਦਾ ਤੂੰ ਖੈੜਾ ਛੱਡ ਕੋਲ ਮਿਤਰਾ ਦੇ ਰਹਿ ਜਾ
ਲੈ ਜੀ ਘਰ ਨੂੰ ਜਾਣ ਦਾ ਭਾੜਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਸੋਹਣੇਯਾ ਯਾਰਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਸੋਹਣੇਯਾ ਯਾਰਾ

ਮੈਂ ਕਦੇ ਮੁਕਰਾਂ ਨਾ ਸੋਹ ਰੱਬ ਦੀ
ਗਲਾ ਨਾਲ ਸਾਰਦੀ
ਉਹ ਗਲੀਆਂ ਚ ਲੱਭਾ ਪਰਛਾਵਾਂ ਲੱਭਦੀ
ਗਲਾ ਨਾਲ ਸਾਰਦੀ
ਮੈਂ ਕਦੇ ਮੁਕਰਾਂ ਨਾ ਸੋਹ ਰੱਬ ਦੀ
ਤੂੰ ਖਾ ਸੋਹ ਪਿਆਰ ਦੀ
ਉਹ ਗਲੀਆਂ ਚ ਲੱਭਾ ਪਰਛਾਵਾਂ ਲੱਭਦੀ
ਹਾਏ ਨੀ ਸੋਹ ਖਾ ਪਿਆਰ ਦੀ
ਮੇਰੀ ਨਾ ਚੰਨਾ ਨਾ ਗਾਣਾ ਕਢੂ ਭਰਮਾਂ
ਹਾਏ ਵੇ ਟੁੱਟ ਜੁ ਤੜੱਕ ਕੇ ਹਾਏ ਵੇ ਨਾ ਛਡੇ ਮੇਰੀ ਬਾਂਹ
ਘਰ ਜਾਕੇ ਫੇਰ ਲੈ ਚੋੜੇ
ਤਾਂਹੀ ਖੜੀ ਮੁਕਰ ਗਈ ਨੀ ਘਰ ਸਦਕੇ ਯਾਰ ਨੂੰ ਮੋੜੇ
ਤਾਂਹੀ ਖੜੀ ਮੁਕਰ ਗਈ ਨੀ ਘਰ ਸਦਕੇ ਯਾਰ ਨੂੰ ਮੋੜੇ
ਹੁਣ ਕਾਤੋ ਮੁਕਰ ਗਈ ਨੀ ਘਰ ਸਦਕੇ ਯਾਰ ਨੂੰ ਮੋੜੇ

ਵੇਖ ਲਵੀ ਕਦੇ ਅਜਮਾ ਕੇ ਯਾਰ ਨੂ
ਲਗੇ ਡਰ ਵੇ
ਵੇਖ ਲਵੀ ਕਦੇ ਅਜਮਾ ਕੇ ਯਾਰ ਨੂ
ਲਗੇ ਡਰ ਵੇ
ਤਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ
ਆਲੈ ਹੱਥ ਫੜ ਵੇ
ਤਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ
ਆਲੈ ਹੱਥ ਫੜ ਵੇ
ਹਥ ਟੀਸੀ ਉੱਤੇ ਪੌਣਾ
ਆਪਾ ਘਟ ਨੀ ਕਾਹੌਣਾ
ਨਾਗ ਦੀ ਟੱਲੀ ਤੇ ਚਮਕੀਲੇ ਨੇ ਜੇਉਣਾ
ਕੋਈ ਕਰਨਾ ਪਾਊਂਗਾ ਕਾਰਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਸੋਹਣੇਯਾ ਯਾਰਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਸੋਹਣੇਯਾ ਯਾਰਾ
ਕਲ ਭਾਵੇ ਜਿੰਦ ਕੱਢ ਲਈ
ਅੱਜ ਛਡ ਦੇ ਸੋਹਣੇਯਾ ਯਾਰਾ

Trivia about the song Ik Gal by Garry Sandhu

When was the song “Ik Gal” released by Garry Sandhu?
The song Ik Gal was released in 2012, on the album “Ik Gal”.

Most popular songs of Garry Sandhu

Other artists of Film score