Jatt

Gurmukh Singh Sandhu

First side the best side
Garry Sandhu
J Statik
Sultaan baby

ਹਾ
ਮੂਹਰੇ ਭਾਵੇਂ ਚੀਨ ਹੋਵੇ ਭਾਵੇਂ ਹੋਵੇ Russia
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗਸੀਆਂ

Hip Hop Boys

ਓ ਮੂਹਰੇ ਭਾਵੇਂ ਚੀਨ ਹੋਵੇ ਭਾਵੇਂ ਹੋਵੇ Russia
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗਸੀਆਂ
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗਸੀਆਂ

ਜਦੋਂ ਕਸਨੇ ਕਿਸੇ ਦੇ ਹੋਣ ਨੱਟ

ਫਿਰ ਕੰਮ ਆਉਂਦੇ ਉੱਥੇ ਜੱਟ ਓ
ਫਿਰ ਕੰਮ ਆਉਂਦੇ ਉੱਥੇ ਜੱਟ
ਫਿਰ ਕੰਮ ਆਉਂਦੇ ਉੱਥੇ ਜੱਟ ਓ
ਫਿਰ ਕੰਮ ਆਉਂਦੇ ਉੱਥੇ ਜੱਟ ਓ

ਮੁੱਢ ਤੋਂ ਹੀ ਖ਼ੂਨ ਵਿੱਚ ਮਿਲੀਆਂ ਦਲੇਰੀਆਂ
ਕੰਨ ਲਾਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ
ਕੰਨ ਲਾਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ
ਜਿੱਤ ਦੇ ਨਿਸ਼ਾਨ ਕੜੇ ਗੁਟਾਂ ਵਿੱਚ ਪਾਏ ਨੇ
ਮੌਤ ਦੇ ਵਪਾਰੀ ਇਹ ਨਾ ਡੱਬਾਂ ਨਾਲ ਲਾਏ ਨੇ
ਜ਼ਿਆਦਾ ਨੇ Mental ਤੇ ਥੋਡ਼ੇ ਜੱਟ genius
ਛੋਟੀ ਜਿਹੀ ਕੌਮ ਨੇ ਸਭ ਖੂੰਜੇ ਲਾਏ ਨੇ
ਜਿੱਥੇ ਲੋਡ਼ ਹੋਵੇ ਪਹੁੰਚ ਜਾਂਦੇ ਝੱਟ
ਜਿੱਥੇ ਲੋਡ਼ ਹੋਵੇ ਪਹੁੰਚ ਜਾਂਦੇ ਝੱਟ

ਫਿਰ ਕੰਮ ਆਉਂਦੇ ਉੱਥੇ ਜੱਟ (ਜੱਟ)
ਫਿਰ ਕੰਮ ਆਉਂਦੇ ਉੱਥੇ ਜੱਟ (ਜੱਟ)
ਫਿਰ ਕੰਮ ਆਉਂਦੇ ਉੱਥੇ ਜੱਟ
ਫਿਰ ਕੰਮ ਆਉਂਦੇ ਉੱਥੇ ਜੱਟ ਓ

ਭਾਵੇਂ ਜੱਟਾਂ ਦੀ ਤਾਂ border ਤੇ ਕੰਧ ਕਰ ਲੋ
ਜੱਟ ਵੱਡ ਭਾਵੇਂ ਵਰਨਾ ਬਦ ਕਰ ਲੋ
ਯਾਰੀ ਪਿੱਛੇ ਪਹਿਲੇ ਦਿਨੋ ਜਾਨ ਵਾਰਦੇ
ਕਿਸੇ ਕੰਮ ਲਈ ਵੀ ਰਜਾਮੰਦ ਕਰ ਲੋ
ਰੱਖ ਦੇ ਨੇ ਠੋਕ ਠੋਕ ਜਿਹੜਾ ਵੀ ਅੜਿਆ
ਵੇਖ ਜੱਟਾਂ ਦੇ ਪੁੱਤਾਂ ਧੱਕੇ rap ਚੜਿਆ
ਗੱਲ ਸਾਡੀ ਤੁਰੇ ਹਾਮੀ ਪਿੱਛੇ ਨਹੀਂ ਭਰਦੇ
ਚਾਹੁੰਦੇ piece bond ਵੈਰੀ ਸਾਡੇ ਰਹਿਣ ਡਰਦੇ
ਚਾਹੇ ਬਾਰਡਰ ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ
ਚਾਹ ਛੇ ਛੱਕੇ ਲਾਕੇ ਹੋਵੇ ਕੰਮ ਜਿੱਤਵਾਉਣਾ
ਪਾਲੇ ਵਾਂਗੂੰ….. ਨਾਲ ਚੱਕ ਕੇ ਲਿਆਉਣਾ
ਇੱਕੋ ਸਾਹ ਵਿੱਚ ਹੋਵੇ ਚਾਹੇ ਬੋਤਲਾਂ ਮਕਾਉਣਾ
ਫਿਰ ਕੰਮ ਆਉਂਦੇ ਉੱਥੇ ਜੱਟ
ਸਹੀ ਮੌਕਾ ਵੇਖ ਮਾਰਦੇ ਨੇ ਸੱਟ
ਬਾਕੀ ** ਲਾ ਕੇ ਵੈਰੀ ਲੈਣ ਚੱਕ
ਡੀਸੀ ਦੀਆਂ ਨਾਰਾਂ ਲੈਣ ਪੱਟ ਓਯੇ

ਹੋ ਹਿੱਕਾਂ ਵਿੱਚ ਜੋਰ ਆ ਅਵੇਂ ਨੀ ਮੁੱਛ ਖੜਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਂਉ ਅੱੜਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਂਉ ਅੱੜਦੀ
ਗੋਡੀ ਹੱਥ ਲਾਕੇ ਜਾਂਦੇ ਮੁੰਡੇ ਤੇਰੀ ਹੁੱਡ ਦੇ
ਜੱਟ ਦੇ ਚੜਾਏ ਬਾਜ ਅੰਬਰਾਂ ਚ ਉੱਡਦੇ
ਹਵਾ ਨੀ ਕਰੀ ਦੀ Life ਚਲਦੀ ਏ cool ਨੀ
ਤਾਹੀਂਉ ਸੰਧੂ ਰੱਖਦਾ ਏ ਵੱਖਰੇ ਅਸੂਲ ਨੀ

ਜਦੋਂ ਮਾਰਨੀ ਟਿਕਾਕੇ ਹੋਵੇ ਸੱਟ

ਫਿਰ ਕੰਮ ਆਉਦੇ ਉੱਥੇ ਜੱਟ
ਫਿਰ ਕੰਮ ਆਉਂਦੇ ਉੱਥੇ ਜੱਟ ਓ
ਫਿਰ ਕੰਮ ਆਉਂਦੇ ਉੱਥੇ ਜੱਟ ਓ
ਫਿਰ ਕੰਮ ਆਉਂਦੇ ਉੱਥੇ ਜੱਟ

I am not give you f*** you did not give a f***
Am a bad boy bad boy ਜੱਟ
Am a bad boy bad boy ਜੱਟ
Am a bad boy bad boy ਜੱਟ
Am a bad boy bad boy ਜੱਟ
Am a bad boy bad boy ਜੱਟ
Am a bad boy bad boy ਜੱਟ
Am a bad boy bad boy ਜੱਟ

Trivia about the song Jatt by Garry Sandhu

Who composed the song “Jatt” by Garry Sandhu?
The song “Jatt” by Garry Sandhu was composed by Gurmukh Singh Sandhu.

Most popular songs of Garry Sandhu

Other artists of Film score