Jigraa
ਜਿਹੜਾ ਜੱਟ ਦੇ ਆ ਸੀਨੇ ਵਿਚ, ਜਿਗਰਾ ਆ ਸ਼ੇਰ ਦਾ
ਨੀ ਤੂ ਜੱਟ ਦਾ ਪਿਆਰ ਜਾਣੇ ਜਾਗ ਬਲੀਏ
ਜੇ ਕੋਈ ਆ ਗਯਾ ਵਿਚਾਲੇ ਲਾ ਦੂ ਅੱਗ ਬਲੀਏ (ਅੱਗ ਬਲੀਏ)
ਨੀ ਤੂ ਜੱਟ ਦਾ ਪਿਆਰ ਜਾਣੇ ਜਾਗ ਬਲੀਏ
ਤੇ ਵਿਚ ਆ ਗਯਾ ਲਾ ਦੂ ਅੱਗ ਬਲੀਏ (ਅੱਗ ਬਲੀਏ)
ਐਵੇ ਕੀਤੇ ਡਰਦੀ ਨਾ ਰਈ
ਨੀ ਦੱਸ ਜੇ ਕੋਈ ਵੇਰਦਾ ਨੀ ਦੱਸ ਜੇ ਕੋਈ ਵੇਰਦਾ
ਓ ਜਿਹੜਾ ਜੱਟ ਦੇ ਆ ਸੀਨੇ ਵਿਚ
ਜਿਗਰਾ ਆ ਸ਼ੇਰ ਦਾ, ਨੀ ਜਿਗਰਾ ਆ ਸ਼ੇਰਾ ਦਾ (ਚੱਕ ਦੇ)
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਆ ਹਾਂ ਆ ਹਾਂ
ਚੰਗੇਯਾ ਨਾਲ ਚੰਗੇ ਬਣ ਰਿਹਨਾ ਔਂਦਾ ਐ
ਕਰੇ ਜੇ ਕੋਈ ਧੱਕਾ ਫੇਰ ਖੈਨਾ ਔਂਦਾ ਐ
ਕਰੇ ਜੇ ਕੋਈ ਧੱਕਾ ਫੇਰ ਖੈਨਾ ਔਂਦਾ ਐ (ਬੁੱਰਰਾ)
ਚੰਗੇਯਾ ਨਾਲ ਚੰਗੇ ਬਣ ਰਿਹਨਾ ਔਂਦਾ ਐ
ਕਰੇ ਜੇ ਕੋਈ ਧੱਕਾ ਫੇਰ ਖੈਨਾ ਔਂਦਾ ਐ
ਖੈਨਾ ਔਂਦਾ ਐ
ਰਾਖਾ ਆ ਜੋ ਸਭਨਾ ਦਾ
ਕਿ ਫਲ ਓਹਦੀ ਮਿਹਰ ਦਾ ਨੀ ਫਲ ਓਹਦੀ ਮਿਹਰ ਦਾ
ਹੋ ਜਿਹੜਾ ਜੱਟ ਦੇ ਆ ਸੀਨੇ ਵਿਚ, ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ (ਸ਼ੇਰ ਦਾ), ਹੋਏ ਹੋਏ
ਆ ਹਾਂ ਆ ਹਾਂ, ਹੋਏ ਹੋਏ
ਤੇਰੇ ਲਈ ਮੈਂ ਕਰ ਜੌਂ ਲੜਾਈਆਂ ਬਲੀਏ
ਆਖਦੀ ਜੇ ਰੀਝਾਂ ਨਾ ਪੁਗਾਈਆਂ ਬਲੀਏ
ਆਖਦੀ ਜੇ ਰੀਝਾਂ ਨਾ ਪੁਗਾਈਆਂ ਬਲੀਏ
ਤੇਰੇ ਲਈ ਮੈਂ ਕਰ ਲੁ ਲੜਾਈਆਂ ਬਲੀਏ
ਆਖਦੀ ਜੇ ਰੀਝਾਂ ਨਾ ਪੁਗਾਈਆਂ ਬਲੀਏ
ਪੁਗਾਈਆਂ ਬਲੀਏ
ਤੇਰੇ ਏਸ ਵੈਲੀ ਯਾਰ ਨੂ
ਵੇਖਾਂਗੇ ਕਿਹੜਾ ਘੇਰਦਾ, ਵੇਖਾਂਗੇ ਕਿਹੜਾ ਘੇਰਦਾ
ਓ ਜਿਹੜਾ ਜੱਟ ਦੇ ਆ ਸੀਨੇ ਵਿਚ, ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਹੋਏ ਹੋਏ, ਆ ਹਾਂ ਆ ਹਾਂ, ਹੋਏ ਹੋਏ
ਕਿਸੇ ਦਾ ਵੀ ਰੌਬ ਸ਼ੇਰਾ ਨਹੀਂ ਸਹਾਰਦਾ
ਪਿੰਡ ਗਰੇਵਾਲੀ ਤੇਰੇ ਪਿੰਡ ਯਾਰ ਦਾ
ਪਿੰਡ ਗਰੇਵਾਲੀ ਤੇਰੇ ਪਿੰਦ ਯਾਰ ਦਾ (ਬੁੱਰਰਾ)
ਕਿਸੇ ਦਾ ਵੀ ਰੌਬ ਸ਼ੇਰਾ ਨਹੀਂ ਸਹਾਰਦਾ
ਪਿੰਡ ਗਰੇਵਾਲੀ ਤੇਰੇ ਪਿੰਦ ਯਾਰ ਦਾ
ਪਿੰਦ ਯਾਰ ਦਾ
ਠਾਹ ਠਾਹ ਕਰਨ ਬੈਠਾ
ਠਾਹ ਠਾਹ ਕਰਨ ਬੈਠਾ
ਸੰਧੂ ਵੀ ਬੜੀ ਦੇਰ ਦਾ ਸੰਧੂ ਵੀ ਬੜੀ ਦੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ, ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ (ਚੱਕ ਦੇ)
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ ਓ ਜਿਗਰਾ ਆ ਸ਼ੇਰ ਦਾ
ਨੀ ਜਿਗਰਾ ਆ ਸ਼ੇਰ ਦਾ, ਸ਼ੇਰ ਦਾ (ਬੁੱਰਰਾ)