Love

Tim Music

ਦਾਰੂ ਦੇ ਨਸ਼ੇ ਦੇ ਵਿਚ ਮੈਨੂ ਯਾਰ ਚੇਤੇ ਆ ਗਿਆ
ਛਡ ਕੇ ਗਿਆ ਸੀ ਜਿਹੜਾ ਮੈਨੂ ਪਿਆਰ ਚੇਤੇ ਆ ਗਿਆ
ਚੇਤੇ ਆਈ ਮੈਨੂ ਸਾਲੀ ਓ ਥਾਂ ਜਿਥੇ ਛਡ ਕੇ ਗਾਯੀ ਸੀ ਮੇਰੀ ਬਾਂਹ

ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ
ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ

ਮੇਰੀ ਗਲਤੀ ਦਾ ਮੈਨੂ ਹੋਇਆ ਇਹਸਾਸ ਅੱਜ
ਦਿਲ ਪੱਥਰਾਂ ਨੂ ਦਿੱਤਾ ਤਾਇਓ ਰੋਵਾ ਰੱਜ ਰੱਜ
ਹੰਜੂ ਪੌਂਦੇ ਮੇਰੇ ਮੁਖ ਤੇ ਨਿਸ਼ਾਨ
ਚੇਤੇ ਭੁੱਲ ਦੀ ਮੈਨੂ ਓ ਥਾਂ ਜਿਥੇ ਛਡ ਕੇ ਗਾਯੀ ਸੀ ਮੇਰੀ ਬਾਂਹ

ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ
ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ

ਮੇਰਿਯਾ ਸ੍ਨਾਪਛਾਤ’ਆਂ ਵੇਖਦੀ ਤਾ ਹੋਵੇਂਗੀ
ਜਿੱਦਾਂ ਨੂ ਰੋਵਾਯਾ ਮੈਨੂ ਤੂ ਵ ਓਹਦਾ ਰੋਵੇਗੀ
ਜੱਦੋ ਪੈਸੇ ਵਾਲੀ ਮੁੱਕ ਜਾਣੀ ਛਾ
ਫੇਰ ਸੰਧੂ ਟੇਣੂ ਡਿਸੋ ਥਾਂ ਥਾਂ

ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ
ਜਿਥੇ ਛਡ ਕੇ ਗਈ ਸੀ ਮੇਰੀ ਬਾਂਹ ਚੇਤੇ ਭੁਲਦੀ ਨੀ ਸਾਲੀ ਓ ਥਾਂ

ਭੁੱਲ ਦੀ ਨੀ ਭੁੱਲ ਦੀ ਨੀ
ਭੁੱਲ ਦੀ ਨੀ ਭੁੱਲ ਦੀ ਨੀ
ਭੁੱਲ ਦੀ ਨੀ ਭੁੱਲ ਦੀ ਨੀ

Trivia about the song Love by Garry Sandhu

Who composed the song “Love” by Garry Sandhu?
The song “Love” by Garry Sandhu was composed by Tim Music.

Most popular songs of Garry Sandhu

Other artists of Film score