Main Nee Peenda
ਦੀਨੋ ਦਿਨ ਮੰਗਾ ਵਾਦੀ ਜਾਂ ਤੇਰਿਯਾ, ਕਰਡੀ ਏ ਹੁਣੇ ਕਾਤੋ ਹੇਰਾਫੇਰਿਯਾ

ਕੀਤੇ ਕੱਲੀ ਬੈਠ ਕ ਸੋਚ ਕੁੜੇ
ਕੱਲੀ ਬੈਠ ਕ ਸੋਚ ਕੁੜੇ
ਮੈਂ ਕਿੰਨਾ ਤੈਨੂ ਹਾ ਚੌਹੁੰਦਾ ਨੀ
ਮੈਂ ਨਈ ਪੀਂਦਾ ਹਨ ਦੀਏ ਤੇਰਾ ਇਸ਼੍ਕ਼ ਪਿਲੌਂਦਾ ਨੀ

ਤਾਰੇ ਆਂਬ੍ਰਾ ਤੋ ਅਸੀ ਤੋਡ਼ ਦੇ ੜੇ, ਤੇਰੇ ਨਖਰੇ ਦਾ ਮੂਲ ਮੋਡ ਦੇ ੜੇ

ਸਾਂਭ ਸਾਂਭ ਰਾਖਾ ਤੇਰਿਯਾ ਨਿਸ਼ਨਿਯਾ
ਸਾਂਭ ਸਾਂਭ ਰਾਖਾ ਤੇਰਿਯਾ ਨਿਸ਼ਨਿਯਾ
ਘੁਟ ਘੁਟ ਸੀਨੇ ਨਾਲ ਲੌਂਦਾ ਨੀ
ਮੈਂ ਨੀ ਪੀਂਦਾ ਹਨ ਦੀਏ ਤੇਰਾ ਇਸ਼੍ਕ਼ ਪਿਲੌਂਦਾ ਨੀ

ਸਾਡੇ ਨਾਲ ਤੁਰ ਫਿਰ ਹੋਯੀ ਮਸ਼ੂਰ, ਹੁਣ ਕੇਟੋ ਬ੍ਣੀ ਫਿਰੇ ਆਂਬ੍ਰਾ ਦੀ ਹਿਊਰ

ਪ੍ਤਾ ਹੁੰਦਾ ਤੇਰਿਯਾ ਚ੍ਲਕਿਯਾ ਦਾ
ਪ੍ਤਾ ਹੁੰਦਾ ਤੇਰਿਯਾ ਚ੍ਲਕਿਯਾ ਦਾ
ਭੁੱਲ ਕ ਵ ਆਏਂ ਮਿਲੌਂਦਾ ਨੀ
ਮੈਂ ਨੀ ਪੀਂਦਾ ਹਨ ਦੀਏ ਤੇਰਾ ਇਸ਼੍ਕ਼ ਪਿਲੌਂਦਾ ਨੀ
ਮੈਂ ਨੀ ਪੀਂਦਾ ਹਨ ਦੀਏ ਤੇਰਾ ਇਸ਼੍ਕ਼ ਪਿਲੌਂਦਾ ਨੀ
ਮੈਂ ਨੀ ਪੀਂਦਾ ਹਨ ਦੀਏ ਤੇਰਾ ਇਸ਼੍ਕ਼ ਪਿਲੌਂਦਾ ਨੀ
ਬਿਨਾ ਗੈਲੋ ਮਤੇ ਉੱਤੇ ਪਵੇ ਟੇਦਿਯਾ, ਕਰ੍ਮਾ ਨਾ ਪੈਂਡਿਯਾ ਪ੍ਰੀਤਾ ਗੁੜੀਆ

ਤੇਰਾ ਦੇਸੀ ਯਾਰ ਦਿਲਦਾਰ ਕੁੜੇ
ਦੇਸੀ ਯਾਰ ਦਿਲਦਾਰ ਕੁੜੇ
ਆਜਾ ਤਲਿਯਾ ਤੇ ਚੋਗ ਚੂਗੌਂਦਾ ਨੀ