Ola Ola

Garry Sandhu

ਜਿਵੇਂ ਦਾਰੂ ਦੇ ਵਿਚ ਕੋਲਾ
ਸ਼ਹਿਰ ਚ ਤੇਰਾ ਰੌਲਾ
ਜਿਵੇਂ ਦਾਰੂ ਦੇ ਵਿਚ ਕੋਲਾ
ਓਵੇਂ ਸ਼ਹਿਰ ਚ ਤੇਰਾ ਰੌਲਾ
ਹੈ ਤੂੰ ਪਰੀਆਂ ਤੋਂ ਸੋਹਣੀ

ਓਲਾ ਓਲਾ ਓਲਾ
ਓਲਾ ਓਲਾ ਓਲਾ
ਤੂੰ ਪਰੀਆਂ ਤੋਂ ਸੋਹਣੀ
ਓਲਾ ਓਲਾ ਓਲਾ
ਓਲਾ ਓਲਾ ਓਲਾ

Bombay ਤੋਂ ਲੈਕੇ Delhi
ਓਏ ਸਾਰੀ ਦੁਨੀਆ ਹਿੱਲੀ
Bombay ਤੋਂ ਲੈਕੇ Delhi
ਓਏ ਸਾਰੀ ਦੁਨੀਆ ਹਿੱਲੀ
ਸਭ ਜਗਾਹ ਤੇਰਾ ਹੰਗਾਮਾ
ਹਰ ਗਲੀ ‘ਚ ਤੇਰਾ ਰੌਲਾ

ਓਲਾ ਓਲਾ ਓਲਾ
ਓਲਾ ਓਲਾ ਓਲਾ
ਤੂ ਪਰੀਆਂ ਤੋਂ ਸੋਹਣੀ
ਹਰ ਸ਼ਹਿਰ ‘ਚ ਤੇਰਾ ਰੌਲਾ
ਸ਼ਹਿਰ ‘ਚ ਤੇਰਾ ਰੌਲਾ
ਕੁੜੀਏ ਸ਼ਹਿਰ ‘ਚ ਤੇਰਾ ਰੌਲਾ

ਪਤਲਾ ਜਿਹਾ ਲੱਕ
ਮੇਰਾ ਲਖਾਂ ਝੂਠੇ ਮਰਦਾ
ਪਤਲਾ ਜਿਹਾ ਲੱਕ
ਮੇਰਾ ਲਖਾਂ ਝੂਠੇ ਮਰਦਾ
ਸੁਣ ਦੀਆਂ ਜਦੋਂ ਗਾਣਾ beat ਸੋਹਣਿਆਂ
ਵੇ ਫਿਰ ਮੱਲੋ ਮੱਲੀ ਹਿਲਦੇ ਵੇ
ਮੱਲੋ ਮੱਲੀ ਹਿੱਲਦੇ ਨੇ Feet ਹਾਣੀਆ
ਵੇ ਫਿਰ ਮੱਲੋ ਮੱਲੀ ਹਿਲਦੇ ਵੇ Feet ਹਾਣੀਆ

ਲਗਦਾ Garry Sandhu ਦੀ ਚੇਲੀ
ਤਾਈਓਂ gym ਜਾਂਦੀ ਆ daily
ਲਗਦਾ Garry Sandhu ਦੀ ਚੇਲੀ
ਤਾਈਓਂ gym ਜਾਂਦੀ ਆ daily
ਫਿਟ ਪੌਂਦੀ ਆ Jean’ਆ
ਤਾਈਓਂ ਲੋਕੀ ਪੌਂਦੇ ਰੌਲਾ

ਓਲਾ ਓਲਾ ਓਲਾ
ਓਲਾ ਓਲਾ ਓਲਾ
ਤੂੰ ਪਰੀਆਂ ਤੋ ਸੋਹਣੀ
ਹਰ ਸ਼ਹਿਰ ‘ਚ ਤੇਰਾ ਰੌਲਾ
ਹਰ ਸ਼ਹਿਰ ‘ਚ ਤੇਰਾ ਰੌਲਾ
ਕੁੜੀਏ ਸ਼ਹਿਰ ‘ਚ ਤੇਰਾ ਰੌਲਾ

Most popular songs of Garry Sandhu

Other artists of Film score