U & I

Rav Hanjra, Snappy

ਐਨੀ ਕਾਹਲੀ ਕੀ ਐ hold on
ਮੈਨੂੰ ਮਿਲਣਾ easy ਨਈ
ਇਸ sunday ਮੇਰਾ time ਨੀ ਲੱਗਣਾ
ਅਗਲੇ sunday busy ਨੀ
Gucci bag drop top
Fashion ਕਿੱਲਾ on the spot
ਨਾ ਗੱਲਬਾਤ ਆ ਘੱਟ ਕੁੜੇ
ਹੱਥ ਨੀ ਆਉਂਦਾ ਜੱਟ ਕੁੜੇ
ਪੈਰ ਜਿੱਥੇ ਵੀ ਪਾਉਂਦਾ ਗੱਬਰੂ
ਦਿੰਦਾ ਧੂੜਾ ਪੱਟ ਕੁੜੇ
ਮੇਰੇ ਤਕ ਪਹੁੰਚਣਾ ਨਾ easy access
ਘੁੰਮਦਾ Canada ਗੱਲਾਂ ਹੋਣ tex
ਤੂੰ ਮਿਲਣਾ ਚਾਉਂਦੀ ਮੈਨੂੰ
ਕੋਈ ਕੱਲੀ ਕੇਰੀ ਥਾਂ ਹੋਵੇ
ਕੋਈ ਤੀਜਾ ਬੰਦਾ ਨਾ ਹੋਵੇ
ਤੂੰ ਹੋਵੇ ਮੈਂ ਹੋਵਾਂ
U & I you and I
U & I you and I
U & I you and I
U & I you and I
ਉਹ ਗੱਬਰੂ ਨਾ ਗੱਭਰੂ ਨਾ
ਗੱਬਰੂ ਨਾ ਲਾਕੇ ਯਾਰੀ ਨੀ
ਭੁੱਲ ਜਾਏਂਗੀ ਭੁੱਲ ਜਾਏਂਗੀ
ਭੁੱਲ ਜਾਏਂਗੀ ਦੁਨੀਆਂ ਸਾਰੀ ਨੀ
ਤੂੰ ਗੱਬਰੂ ਨਾ ਗੱਭਰੂ ਨਾ
ਗੱਬਰੂ ਨਾ ਲਾਕੇ ਯਾਰੀ ਨੀ
ਭੁੱਲ ਜਾਏਂਗੀ ਭੁੱਲ ਜਾਏਂਗੀ
ਭੁੱਲ ਜਾਏਂਗੀ ਦੁਨੀਆਂ ਸਾਰੀ ਨੀ
ਜੋ ਲੋਗਕੀ ਕਹਿੰਦੇ ਕਹਿਣ ਦੇ
ਗੱਲ confidential ਰਹਿਣ ਦੇ
ਜੋ ਲੋਗਕੀ ਕਹਿੰਦੇ ਕਹਿਣ ਦੇ
ਗੱਲ confidential ਰਹਿਣ ਦੇ
ਤੂੰ ਮਿਲਣਾ ਚਾਉਂਦੀ ਮੈਨੂੰ
ਕੋਈ ਕੱਲੀ ਕੇਰੀ ਥਾਂ ਹੋਵੇ
ਕੋਈ ਤੀਜਾ ਬੰਦਾ ਨਾ ਹੋਵੇ
ਤੂੰ ਹੋਵੇ ਮੈਂ
U & I you and I
U & I you and I
U & I you and I
U & I you and I

ਉਹ ਯਾਰਾ ਦਾ ਮੈਂ ਯਾਰ ਸੋਹਣੀਏ
ਯਾਰੀ ਦੇ ਵਿਚ ਫਾਇਦੇ ਨੀ
ਜੋ ਮੰਦਗਦੀ ਮੰਗ ਮਿੰਟ ਚ ਗਬਰੂ ਲਈ ਦੇ ਨੀ
ਉਹ ਯਾਰਾ ਦਾ ਮੈਂ ਯਾਰ ਸੋਹਣੀਏ
ਯਾਰੀ ਦੇ ਵਿਚ ਫਾਇਦੇ ਨੀ
ਜੋ ਮੰਦਗਦੀ ਮੰਗ ਮਿੰਟ ਚ ਗਬਰੂ ਲਈ ਦੇ ਨੀ
ਡੁਕੀ ਟਿਕੀ ਦਾ ਕੋਈ ਭਰ ਨਹੀਂ
ਕੋਈ ਸ਼ਾਦ ਜੀ ਦਿਲ ਨੂੰ ਪਾਰ ਨਹੀਂ
ਮਿੱਤਰਾ ਨੂੰ ਕੋਈ ਖ਼ਾਰ ਨਹੀਂ
ਤੂੰ ਮਿਲਣਾ ਛਾਉਣੀ ਮੇਨੂ ਨੀ
ਕੋਈ ਕਾਲੀ ਕੇਹਰਿ ਥਾਂ ਹੋਵੇ
ਕੋਈ ਤੀਝਾ ਬੰਦਾ ਨਾ ਹੋਵੇ
ਤੂੰ ਹੋਵੇ ਮੈਂ ਹੋਵੇ
U & I you and I
U & I you and I
U & I you and I
U & I you and I
ਬੋਨਟ ਉੱਤੇ ਬੈਤ ਕੇ ਜਿਹੜੇ
ਜੋਗਾ ਰੰਗ ਦਿਖੋਂਦੇ ਨੇ
ਉਹ ਤਾ ਬੱਲੀਏ ਮੇਰੇ ਕੋਲੋਂ ਗੱਡੀਆਂ ਮੰਗ ਚਾਲੋਂਦੇ ਨੇ
ਬੋਨਟ ਉੱਤੇ ਬੈਤ ਕੇ ਜਿਹੜੇ
ਜੋਗਾ ਰੰਗ ਦਿਖੋਂਦੇ ਨੇ
ਉਹ ਤਾ ਬੱਲੀਏ ਮੇਰੇ ਕੋਲੋਂ ਗੱਡੀਆਂ ਮੰਗ ਚਾਲੋਂਦੇ ਨੇ
Level ਸਾਡਾ ਉਚਾ ਨੀ ਪਰ ਮੁੰਡਾ ਦਿਲ ਦਾ ਸੱਚਾ ਨੀ
Level ਸਾਡਾ ਉਚਾ ਨੀ ਪਰ ਮੁੰਡਾ ਦਿਲ ਦਾ ਸੱਚਾ ਨੀ
ਤੂੰ ਮਿਲਣਾ ਛਾਉਣੀ ਮੇਨੂ ਨੀ
ਕੋਈ ਕਾਲੀ ਕੇਹਰਿ ਥਾਂ ਹੋਵੇ
ਕੋਈ ਤੀਝਾ ਬੰਦਾ ਨਾ ਹੋਵੇ
ਤੂੰ ਹੋਵੇ ਮੈਂ
U & I you and I
U & I you and I
U & I you and I
U & I you and I
ਤੂੰ ਹੋਵੇ ਮੈਂ
U & I you and I
ਤੂੰ ਹੋਵੇ ਮੈਂ
U & I you and I

Trivia about the song U & I by Garry Sandhu

Who composed the song “U & I” by Garry Sandhu?
The song “U & I” by Garry Sandhu was composed by Rav Hanjra, Snappy.

Most popular songs of Garry Sandhu

Other artists of Film score