Aaram Mil Gya

Abeer

ਤਾਰੀਫ ਲਿਖਾਂ ਤੇਰੀ ਯਾ ਬੋਲਕੇ ਦੱਸਾਂ
ਤੈਨੂੰ ਯਾਦ ਕਰਾਂ ਜੱਦ ਵੀ
ਮੈਂ ਕੱਲਾ ਬੇਹਿਕੇ ਹੱਸਾ
ਤੂੰ ਮੇਰੀਆਂ ਗੱਲਾਂ ਦਾ ਜਵਾਬ ਤਾਂ ਨੀਂ ਕੋਈ
ਮੈਨੂੰ ਛੂ ਲੈ ਤੂੰ ਇਕ ਵਾਰ
ਐ ਮੇਰਾ ਖਰਾਬ ਤਾਂ ਨੀਂ ਕੋਈ
ਮੇਰੇ ਨਾਮ ਦੇ ਨਾਲ ਲਿਖਣ ਦੇ ਲਈ
ਇਕ ਨਾਮ ਮਿਲ ਗਿਆ
ਇਕ ਨਾਮ ਮਿਲ ਗਿਆ
ਤੂੰ ਮਿਲੀ ਦਿਲ ਨੂੰ ਆਰਾਮ ਮਿਲ ਗਿਆ
ਤੂੰ ਮਿਲੀ ਦਿਲ ਨੂੰ ਆਰਾਮ ਮਿਲ ਗਿਆ

ਹੋਏ ਕੋਲ ਚ ਬੈਠੇ ਮੇਰੇ
ਇਕ ਗੱਲ ਮੈਂ ਸੁਣਾਵਾਂ
ਜਾਂਦੀ ਨੀਂ ਤੂੰ ਕਿੰਨਾ ਤੈਨੂੰ ਚਾਵਾਂ
ਹੋਏ ਕੋਲ ਚ ਬੈਠੇ ਮੇਰੇ
ਇਕ ਗੱਲ ਮੈਂ ਸੁਣਾਵਾਂ
ਜਾਂਦੀ ਨੀਂ ਤੂੰ ਕਿੰਨਾ ਤੈਨੂੰ ਚਾਵਾਂ
ਹਾਲਾਤ ਐਸੀ ਮੇਰੇ ਦਿਲ ਦੀ
ਜੋ ਕਦੇ ਪਹਿਲਾਂ ਨਾ ਹੋਈ
ਤੇਰੇ ਵਾਂਗੂ ਅਬੀਰ ਵੇ ਜਚਿਆਂ
ਮੈਨੂੰ ਪਹਿਲਾਂ ਨੀਂ ਕੋਈ
ਹੋ ਕਿਸੇ ਚੰਗੇ ਕਰਮ ਦਾ ਲੱਗਦਾ ਐ
ਇਨਾਮ ਮਿਲ ਗਿਆ
ਤੂੰ ਮਿਲੀ ਦਿਲ ਨੂੰ ਆਰਾਮ ਮਿਲ ਗਿਆ
ਤੂੰ ਮਿਲੀ ਤੇ ਦਿਲ ਨੂੰ ਆਰਾਮ ਮਿਲ ਗਿਆ

Trivia about the song Aaram Mil Gya by Inder Chahal

Who composed the song “Aaram Mil Gya” by Inder Chahal?
The song “Aaram Mil Gya” by Inder Chahal was composed by Abeer.

Most popular songs of Inder Chahal

Other artists of Indian music