Nishaniya
ਤੇਰਿਆ ਵੇ ਸਾਰਿਆ ਨਿਸ਼ਨਿਆ
ਰੋਜ਼ ਮੈਂ ਤਾਂ ਗਲ ਨਾਲ ਲੌਣੀ ਆਂ
ਤਾਂ ਹੀ ਮੇਰੀ ਅਣਖਿਆ ਚ ਪਾਣੀ ਆਂ
ਤੂ ਜ਼ਿੰਦਗੀ ਚ ਕ੍ਯੋਂ ਆਯਾ
ਮੂਡ ਕੇ ਜੇ ਔਣਾ ਨਹੀ ਸੀ ਹਾਨਿਆ
ਤੇਰੇ ਨਾਲ ਪ੍ਰੀਤਾਂ ਨਹੀ ਸੀ ਪਾਨੀਆ
ਰਾਤਾਂ ਕਰ ਗਯਾ ਵੇ ਤੂ ਕਾਲਿਆ
ਤੂ ਜ਼ਿੰਦਗੀ ਚ ਕ੍ਯੋਂ ਆਯਾ
ਵੇ ਤੂ ਮੇਰਾ ਕਿ ਲਗਦਾ ਸੀ
ਤੂ ਐੱਨਾ ਚਂਗਾ ਕ੍ਯੋਂ ਲਗਦਾ ਸੀ
ਵੇ ਤੇਰੇ ਬਿਨਾ ਮਰ ਨਹੀ ਹੋਣਾ
ਵੇ ਤੇਰੇ ਬਿਨਾ ਸਰ ਨਹੀ ਹੋਣਾ
ਮਿਲਦਾ ਵੀ ਨਹੀ ਤੂ ਤਾਂ ਲੁੱਕ ਲੁੱਕ ਰਿਹਨਾ ਏ
ਬੋਲਦਾ ਵੀ ਨਹੀ ਤੂ ਤਾਂ ਚੁਪ ਚੁਪ ਰਿਹਨਾ ਏ
ਤੇਰੇ ਮੇਰੇ ਰਿਸ਼ਤੇ ਦੀ ਡੋਰ ਟੁੱਟਣ ਤੇ ਆਯੀ ਏ
ਤੇਰਿਆ ਵੇ ਸਾਰਿਆ ਨਿਸ਼ਨਿਆ
ਰੋਜ਼ ਮੈਂ ਤਾਂ ਗਲ ਨਾਲ ਲੌਣੀ ਆਂ
ਤਾਂ ਹੀ ਮੇਰੀ ਅਣਖਿਆ ਚ ਪਾਣੀ ਆਂ
ਤੂ ਜ਼ਿੰਦਗੀ ਚ ਕ੍ਯੋਂ ਆਯਾ
ਮੂਡ ਕੇ ਜੇ ਔਣਾ ਨਹੀ ਸੀ ਹਾਨਿਆ
ਤੇਰੇ ਨਾਲ ਪ੍ਰੀਤਾਂ ਨਹੀ ਸੀ ਪਾਨੀਆ
ਰਾਤਾਂ ਕਰ ਗਯਾ ਵੇ ਤੂ ਕਾਲਿਆ
ਤੂ ਜ਼ਿੰਦਗੀ ਚ ਕ੍ਯੋਂ ਆਯਾ
ਆਵੇ ਨਾ ਤੇਰੀ ਯਾਦ ਵੇ ਤੜਫਾਵੇ ਨਾ
ਤੇਰੇ ਬਾਦ ਵੇ ਤੂ ਖੁਸ਼ ਰਿਹ ਏ ਫਰਿਯਾਦ ਵੇ ਸੋਹਣੇਯਾ
ਆਵੇ ਨਾ ਤੇਰੀ ਯਾਦ ਵੇ ਤੜਫਾਵੇ ਨਾ
ਤੇਰੇ ਬਾਦ ਵੇ ਤੂ ਖੁਸ਼ ਰਿਹ ਏ ਫਰਿਯਾਦ ਵੇ ਸੋਹਣੇਯਾ
ਚਂਗਾ ਨਹਿਯੋ ਕਿੱਤਾ ਦਿਲ ਜਾਣਿਯਾ ਕਰ ਗਯਾ ਏ ਤੂ ਮਨਮਾਨਿਆ
ਖੁਦ ਨੂ ਮੈਂ ਰੋਜ਼ ਰਉਨੀ ਆਂ ਤੂ ਮੈਨੂ ਲਾਰਾ ਕ੍ਯੋਂ ਲਾਯਾ
ਤੇਰਿਆ ਵੇ ਸਾਰਿਆ ਨਿਸ਼ਨਿਆ
ਰੋਜ਼ ਮੈਂ ਤਾਂ ਗਲ ਨਾਲ ਲੌਣੀ ਆਂ
ਤਾਂ ਹੀ ਮੇਰੀ ਅਣਖਿਆ ਚ ਪਾਣੀ ਆਂ
ਤੂ ਜ਼ਿੰਦਗੀ ਚ ਕ੍ਯੋਂ ਆਯਾ
ਮੂਡ ਕੇ ਜੇ ਔਣਾ ਨਹੀ ਸੀ ਹਾਨਿਆ
ਤੇਰੇ ਨਾਲ ਪ੍ਰੀਤਾਂ ਨਹੀ ਸੀ ਪਾਨੀਆ
ਰਾਤਾਂ ਕਰ ਗਯਾ ਵੇ ਤੂ ਕਾਲਿਆ
ਤੂ ਜ਼ਿੰਦਗੀ ਚ ਕ੍ਯੋਂ ਆਯਾ