Tralla

Sucha Yaar

Cousin ਮੇਰੀ ਦਾ ਕਲ ਵਿਆਹ ਸੀ ,
ਬੱਸ ਪੁੱਛ ਨਾਂ ਵੇ ਯਾਦ ਤੇਰੀ ਆ ਗਈ ,
ਛੱਡ ਗਈ ਕੱਚੀਚੀ ਭੈੜੀ ਤੇਰੇ ਤੇ ,
ਅੱਕੀ ਨੇਂ ਵੇ Call ਤੈਨੂ ਲਾ ਲਈ ,
ਉਮਰ ਕਲੇਣੀ ਉੱਤੋਂ 18’ਵਾ ਵੇ ਸਾਲ ,
ਇਸ਼ਕ ਤੇਰੇ ਨੇਂ ਮੱਤ ਮਾਰੀ ,
ਮਾਰੀ ,
ਉਹ ਯਾ ਤਾਂ ਛਡ ਆ ਚਲਾਉਣਾ ਤੂੰ ਟਰਾਲਾ ਸੋਹਣੀਆਂ ,
ਯਾ ਤਾਂ ਛਡ ਦੇ ਜੱਟੀ ਦੀ ਯਾਰੀ ,
ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣਿਆਂ ,
ਯਾ ਤਾਂ ਛਡ ਦੇ ਜੱਟੀ ਦੀ ਯਾਰੀ

ਇਸੇ ਸਾਲ , ਇਸੇ ਸਾਲ ਆਖਦੇ ਨੂੰ ਤੈਨੂ ,
ਹੋ ਗਏ ਪੰਜ ਸੱਤ ਸਾਲ ਸੁੱਚੇ ਯਾਰ ਵੇ ,
ਹੋ ਲਈ ਗਿਆ ਫਰੀਦਕੋਟ ‘ਓਂ ਹੋਈ ਕ਼ੋਈ ਵਿਆਹ ਕੇ ,
ਤੇਰੇ Dollar ਆਂ ਤੋਂ ਮੁੜਨੀ ਨਾ ਨਾਰ ਵੇ ,
ਮਰਜ਼ੀਆਂ ਕਰੀ ਫੇਰ ਹੱਸੀ ਚਾਹੇ ਲੜੀ,
ਦਸਤੀ ਵੇ ਮੈਂ ਤਾਂ ਗੱਲ ਸਾਰੀ
ਹੋ ਜਾ ਤਾਂ ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣਿਆਂ ,
ਵੇ ਜਾ ਤਾਂ ਛੱਡ ਦੇ ਜੱਟੀ ਦੀ ਯਾਰੀ
ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣਿਆਂ ,
ਵੇ ਜਾ ਤਾਂ ਛੱਡ ਦੇ ਜੱਟੀ ਦੀ ਯਾਰੀ

ਫਿਕਰ ਨਾਂ ਕਰੇ ਮੇਰਾ ਭੋਰਾ ਵੀ ਤੂੰ ਜੱਟਾ ,
ਤੇਰੇ ਫਿਕਰਨ ਚ ਸੜੇ ਮੇਰਾ ਖੂਨ ਵੇ ,
ਚਿਤ ਕਰੇ ਕਰਦਾ Engine ਵੇ ਮੈਂ ਤੇਰਾ ,
ਮੇਰੀ ਸੋਨੀਆ ਵਿਗਾੜੀ ਪਾਈ ਏ ਜੂਣ ਵੇ ,
ਮੇਰੀ ਵਾਰੀ ਬਹਾਨੇ ਲੱਵੈਂ ,
ਇਹਨੂੰ ਹੀ ਸ਼ਿੰਗਾਰੀ ਜਵੈਂ ,
ਕੰਨਾਂ ਨੂੰ ਦੁਵਾਵੇਂ ਨਾ ਤੂੰ ਵਾਲੀ ,
ਉਹ ਯਾ ਤਾਂ ਛਡ ਆ ਚਲਾਉਣਾ ਤੂੰ ਟਰਾਲਾ ਸੋਹਣੀਆਂ
ਯਾ ਤਾਂ ਛਡ ਦੇ ਜੱਟੀ ਦੀ ਯਾਰੀ ,
ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣੀਆਂ ,
ਯਾ ਤਾਂ ਛਡ ਦੇ ਜੱਟੀ ਦੀ ਯਾਰੀ

10-12 ਘੰਟੇ ਦਸੇ ਕੰਮ ਚ ਵੇ Busy,
ਓਦੋਂ ਬਾਅਦ ਕੇਡੇ ਬੰਨ ’ਦਾ ਆਇਨ ਜਾਲ ਵੇ ,
ਦੱਸ ਕੇਡੀ ਭਾਲ ਰੱਖੀ ਸੌਕਣ ਵੇ ਮੇਰੀ ,
ਓਹਨੂੰ ਲਾਕੇ Phone ਫੇਰਦੀ ਆ ਗੱਲ ਵੇ ,
ਹੱਥ ਜੁੜਵਾ ਲਈ , ਲੱਖ ਮਿਨਤਾ ਕਰਾ ਲੈ
ਜਿੱਤਿਆ ਤੂੰ ਚੱਲ ਵੇ ਮੈਂ ਹਾਰੀ ,
ਹੋ ਜਾ ਤਾਂ ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣਿਆਂ ,
ਵੇ ਜਾ ਤਾਂ ਛੱਡ ਦੇ ਜੱਟੀ ਦੀ ਯਾਰੀ ,
ਛੱਡ ਆ ਚਲਾਉਣਾ ਤੂੰ ਟਰਾਲਾ ਸੋਹਣਿਆਂ ,
ਵੇ ਜਾ ਤਾਂ ਛੱਡ ਦੇ ਜੱਟੀ ਦੀ ਯਾਰੀ

Trivia about the song Tralla by Inder Chahal

Who composed the song “Tralla” by Inder Chahal?
The song “Tralla” by Inder Chahal was composed by Sucha Yaar.

Most popular songs of Inder Chahal

Other artists of Indian music