Chunni Black

Ranbir Grewal

ਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ
ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ
ਚੁੰਨੀ ਨੀ black ਤੇਰੀ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਕਰਾਂ ਕੀ ਸਿਫਤ ਤੇਰੀ
ਕਰਾਂ ਕੀ ਸਿਫ਼ਤ ਤੇਰੀ ਵੀਣੀ ਵਾਲੀ ਵੰਗ ਦੀ? (ਵੀਣੀ ਵਾਲੀ ਵੰਗ ਦੀ)
ਚੁੰਨੀ black ਤੇਰੀ ਜਾਨ ਸਾਡੀ ਮੰਗਦੀ
ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ
ਚੁੰਨੀ ਨੀ black ਤੇਰੀ

ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ
ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ
ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ
ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ
ਝੂਠੀ ਜਿਹੀ ਕਰਦੈ ਜੋ
ਝੂਠੀ ਜਿਹੀ ਕਰਦੈ ਜੋ praise ਨਾ ਮੈਂ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ

ਸੂਟ ਪਟਿਆਲਾ ਸ਼ਾਹੀ
Curvy ਇਹ body ਤਾਂਹੀ
ਜੁੱਤੀ ਲੱਗੇ ਘੁੰਗਰੂ ਨੀ
ਤੁਰਦੀ ਹਿਰਨੀ ਜਾਣੀ
ਓ, ਸੂਟ ਪਟਿਆਲਾ ਸ਼ਾਹੀ
Curvy ਇਹ body ਤਾਂਹੀ
ਜੁੱਤੀ ਲੱਗੇ ਘੁੰਗਰੂ ਨੀ

ਤੁਰਦੀ ਹਿਰਨੀ ਜਾਣੀ , Ranbir ਤੈਨੂੰ ਨਾ ਵੇ
ਗਰੇਵਾਲਾ ਤੈਨੂੰ ਨਾ ਵੇ ਪਰਖ ਮੇਰੇ ਅੰਗ ਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ

ਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ
ਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ

It's a West Coast Punjab connection
Sharan Shergill on the beat

Trivia about the song Chunni Black by Jasmine Sandlas

When was the song “Chunni Black” released by Jasmine Sandlas?
The song Chunni Black was released in 2019, on the album “Chunni Black”.
Who composed the song “Chunni Black” by Jasmine Sandlas?
The song “Chunni Black” by Jasmine Sandlas was composed by Ranbir Grewal.

Most popular songs of Jasmine Sandlas

Other artists of Contemporary R&B