Barsaat
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਚਲੀਆਂ ਠੰਡੀਆਂ ਹਵਾਵਾ ਪੰਛੀ ਦੇਣ ਦੁਆਵਾ
ਕੁਦਰਤ ਦੀ ਯੇ ਕਹਾਣੀ ਅੱਜ ਮੈ ਸਭਨੂੰ ਸੁਣਾਵਾਂ
ਆਂ ਆਂ ਆਂ ਆਂ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਪਹਿਲੀ ਵਾਰੀ ਜਦੋ ਇਨ੍ਹਾਂ ਦੀਆਂ ਨਜ਼ਰਾ ਮਿਲਿਆਂ
ਉਸ ਦਿਨ ਲੱਖਾਂ ਫੂਲ ਕਰੋੜਾ ਕੱਲੀਆਂ ਖਿਲੀਆਂ
ਚੰਦ ਵੀ ਓਦਣ ਇਨ੍ਹਾਂ ਨੂ ਹੀ ਤੱਕਦਾ ਹੋਣਾ
ਏਕ ਤਾਰਾ ਸੀ ਟੁਟਿਆ ਲਗਦਾ ਕਿੰਨਾ ਸੋਹਣਾ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਕ ਪਲ ਵੀ ਯੇ ਵੱਖ ਨਾ ਰਹਿ ਸਕਦੇ ਸੀ ਦੋਵੇਂ
ਏਨੀ ਉਮਰ ਲੰਘਾ ਲਈ ਹੁਣ ਕੋਈ ਦੇਰ ਨਾ ਹੋਵੇ
ਇਸ਼ਕ ਦੀ ਹੱਦਾਂ ਪਾਰ ਕਰਨ ਦਾ ਠਾਣ ਲਿਆ ਸੀ
ਕੁਦਰਤ ਨੂੰ ਵੀ ਸਾਲੋਂ ਇਸਦਾ ਮਾਨ ਰਿਹਾ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਜਦੋ ਸੀ ਮਿਲਦੇ ਕਾਇਨਾਤ ਬਸ ਖੜ ਜਾਂਦੀ ਸੀ
ਇਸ਼ਕ ਅਜਿਹਾ ਵੇਖ ਕ ਮਸਤੀ ਚੜ ਜਾਂਦੀ ਸੀ
ਪਾਣੀ ਦੀ ਓ ਛੱਲਾਂ ਚੰਨ ਨੂੰ ਚੁੰਮਣਾ ਚਾਵਣ
ਅੱਜ ਦੀ ਰਾਤ ਇਹ ਤਾਰੇ ਆਪਣੇ ਘਰ ਨਾ ਜਾਵਣ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ
ਇਸ਼ਕ ਦੀ ਹੋਈ ਬਰਸਾਤ ਤੇ ਦੋਵੇ ਭਿੱਜ ਗਏ ਸੀ
ਇਕ ਦੂਜੇ ਦੇ ਦਿਲਾ ਚ ਦੋਵੇਂ ਵੀ ਰੀਝ ਗਏ ਸੀ