Beimaan
ਅਜ ਫਿਰ ਦਿਲ ਮੇਰਾ ਹੋਇਆ ਬੇਈਮਾਨ
ਕਰਦੇ ਸ਼ਦਾਈ ਅਜ ਕੱਡ ਮੇਰੀ ਜਾਨ
ਭੁਲ ਜਾ ਤੂ ਦੁਨਿਆ ਜੇ ਮੇਰੇ ਵੱਲੋ ਹਾਂ
ਤੇਰੇ ਪਿਛੇ ਛੱਡਿਆ ਮੈ ਸਾਰਾ ਹੀ ਜਹਾਂ
ਅਜ ਫਿਰ ਦਿਲ ਮੇਰਾ ਹੋਇਆ ਬੇਈਮਾਨ
ਕਰਦੇ ਸ਼ਦਾਈ ਅਜ ਕੱਡ ਮੇਰੀ ਜਾਨ
ਭੁਲ ਜਾ ਤੂ ਦੁਨਿਆ ਜੇ ਮੇਰੇ ਵੱਲੋ ਹਾਂ
ਤੇਰੇ ਪਿਛੇ ਛੱਡਿਆ ਮੈ ਸਾਰਾ ਹੀ ਜਹਾਂ
ਤੇ ਅਜ ਆਜਾ ਆਹ ਹੀ ਜਾ
ਤੂ ਅਜ ਆਜਾ ਆਹ ਹੀ ਜਾ
ਅਜ ਆਜਾ ਆਹ ਹੀ ਜਾ
ਤੂ ਆਜਾ ਆਜਾ
ਅਖਾਂ ਵਿਚ ਅਖਾਂ ਪਾਕੇ
ਮੇਰਾ ਤੂ ਸ਼ਿਕਾਰ ਕਰੀ
ਦਿਤੀਆਂ ਇਜਾਜ਼ਤਾ ਨੇ
ਅਜ ਪੂਰਾ ਵਾਰ ਕਰੀ
ਕਿਥੇ ਰਹਿੰਦਾ ਏ ਦੁਸ਼ਮਨਾ
ਯਾਦ ਕਿਊ ਮੇਰੀ ਆਵੇ ਨਾ
ਆਜਾ ਵੇ ਇਕ ਵਾਰੀ ਮਿਲ ਜਾ
ਕਰਦੇ ਉਮੰਗਾ ਪੂਰਿਆ
ਸਾਡਾ ਕਿ ਪਤਾ ਏ ਅਜ
ਇਥੇ ਕਲ ਕਿਥੇ ਹੋਵਾਂਗੇ ਵੇ
ਉਮਰਾ ਦੇ ਵਾਦੇ ਭੁਲ
ਕੀਤੇ ਮਿਲ ਲਿਆ ਕਰਨਗੇ ਵੇ
ਨਾ ਸਹਿਆ ਜਾਣ ਦੂਰੀਆਂ
ਲਗਦਿਯਾ ਰਾਤਾਂ ਕੌੜੀਆਂ
ਆਜਾ ਵੇ ਇਕ ਵਾਰੀ ਮਿਲ ਜਾ
ਕਰਦੇ ਉਮੰਗਾ ਪੂਰਿਆ
ਤੇ ਅਜ ਆਜਾ ਆਹ ਹੀ ਜਾ
ਤੂ ਅਜ ਆਜਾ ਆਹ ਹੀ ਜਾ
ਅਜ ਆਜਾ ਆਹ ਹੀ ਜਾ
ਤੂ ਅਜ ਆਜਾ ਆਹ ਹੀ ਜਾ
ਤੂ ਅਜ ਆਹ ਹੀ ਜਾ
ਤੂ ਅਜ ਆਜਾ
ਯੇ ਹੀ ਏ ਯੇ ਹੀ ਏ
ਯੇ ਹੀ ਏ ਯੇ ਹੀ ਏ
ਆਹਾ ਆਹਾ ਹਾ ਹਾ ਆਹ
ਆਹਾ ਆਹਾ ਹਾ ਹਾ ਆਹ
ਯੇ ਹੀ ਏ ਯੇ ਹੀ ਏ
ਆਹਾ ਆਹਾ ਹਾ ਹਾ ਆਹ