Sone Di Chidiya
ਕੋਈ ਵੀ ਨਾ ਮੰਨੇ
ਮੇਰਾ ਦਿਲ ਟੁੱਟਿਆ ਏ ਬੜੀ ਵਾਰ
ਇਹਨਾਂ ਨੂੰ ਕੀ ਦੱਸਾਂ
ਮੇਰੇ ਦਿਲ ਦੇ ਨੇ ਟੁੱਕੜੇ ੧੦੦੦
ਇੱਕ ਸੋਨੇ ਦੀ ਚਿੜੀਆ ਮੈਂ ਬਣਕੇ ਰਹਿ ਗਈਆਂ
ਉਡ ਮੈਂ ਨਾ ਸਕਦੀਆਂ, ਖੰਭਾਂ ਦਾ ਕੀ ਫ਼ਾਇਦਾ?
ਇੱਕ ਸੋਨੇ ਦੀ ਚਿੜੀਆ ਮੈਂ ਬਣਕੇ ਰਹਿ ਗਈਆਂ
ਉਡ ਮੈਂ ਨਾ ਸਕਦੀਆਂ, ਖੰਭਾਂ ਦਾ ਕੀ ਫ਼ਾਇਦਾ?
ਤੂੰ ਕਹਿਨੈ ਮੈਂ ਸੋਹਣੀ ਆਂ, ਮੇਰੇ ਜਿਹੀ ਨਾ ਜੱਗ ਵਿੱਚ ਹੋਣੀ ਆਂ
ਪਰ ਤੂੰ ਨਾ ਮੈਨੂੰ ਪਿਆਰ ਕਰੇ ਤਾਂ ਕੀ ਫ਼ਾਇਦਾ?
ਰੂਪ ਸੁਹਾਨਾ ਲਗਦਾ ਏ, ਮੇਰਾ ਪਿਆਰ ਦੀਵਾਨਾ ਲਗਦਾ ਏ
ਪਰ ਜੇ ਤੂੰ ਮੇਰੇ ਨਾਲ ਨਹੀਂ ਤਾਂ ਕੀ ਫ਼ਾਇਦਾ?

ਸਾਰੀ ਦੁਨੀਆ ਪਿਆਰ ਕਰੇ, ਪਰ ਤੂੰ ਹੀ ਮੈਨੂੰ ਮਿਲਦਾ ਨਹੀਂ
ਕਿਤੇ ਕੱਲੀ ਬਹਿ ਕੇ ਸੋਚਾਂਗੀ ਕਿ ਕੀ ਹੋਇਆ
ਜਿੱਤ ਲਈ ਸਾਰੀ ਦੁਨੀਆ ਮੈਂ, ਪਰ ਇਸ਼ਕ ਦੀ ਜੰਗ ਹਾਰ ਗਈ
ਹੁਣ ਬਹਿ ਕੇ ਤੈਨੂੰ ਯਾਦ ਕਰਾਂ ਕਿ ਭੁੱਲ ਜਾਵਾਂ?