Zikar
ਪਹਿਲੀ ਵਾਰੀ ਪਿੰਜਰੇ ਚੋਂ ਸੀ ਮੈਂ ਦਿਲ ਕੱਢਿਆ
ਕਿਹਾ ਅੱਖਾਂ ਬੰਦ ਕਰ ਕੇ ਲੇ ਉਡ ਚਲਿਆ
ਦਿਲ ਕਿਹੰਦਾ ਡਿਗ ਕੇ ਮੈਂ ਕਿੱਤੇ ਟੁੱਟ ਨਾ ਜਾਵਾਂ
ਐਨੇ ਟੁਕੜੇ ਮੈਂ ਬਣ ਤੇਰੇ ਹੱਥ ਨਾ ਆਵਾਂ
ਹੋ ਜਾ ਨਜ਼ਰਾ ਤੂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀ ਨਾ ਮੇਰਾ ਤੂ ਵੇ
ਹੋ ਜਾ ਨਜ਼ਰਾ ਤੂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀ ਨਾ ਮੇਰਾ ਤੂ ਵੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਹੁਣ ਲੰਬੀ ਜੁਦਾਈ ਮੈਨੂ ਚੰਗੀ ਲਗਦੀ
ਨਾ ਤੇਰੀ ਸੂਲੀ ਤੇ ਜਾਂ ਮੇਰੀ ਟੰਗੀ ਲਗਦੀ
ਦਿਨ ਸ਼ੋਨਾ ਏ ਚੜ੍ਹਿਆ ਏ ਇਕ ਵਾਰੀ ਫਿਰ
ਫਿਰ ਵੋਹੀ ਦੁਨਿਯਾ ਏ ਸਤਰੰਗੀ ਲਗਦੀ
ਹੁਣ ਲੰਬੀ ਜੁਦਾਈ ਮੈਨੂ ਚੰਗੀ ਲਗਦੀ
ਨਾ ਤੇਰੀ ਸੂਲੀ ਤੇ ਜਾਂ ਮੇਰੀ ਟੰਗੀ ਲਗਦੀ
ਦਿਨ ਸ਼ੋਨਾ ਏ ਚੜ੍ਹਿਆ ਏ ਇਕ ਵਾਰੀ ਫਿਰ
ਫਿਰ ਵੋਹੀ ਦੁਨਿਯਾ ਏ ਸਤਰੰਗੀ ਲਗਦੀ
ਹੋ ਜਾ ਨਜ਼ਰਾ ਤੂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀ ਨਾ ਮੇਰਾ ਤੂ ਵੇ
ਹੋ ਜਾ ਨਜ਼ਰਾ ਤੂ ਦੂਰ ਮੇਰੀਆਂ ਤੋਂ ਵੇ
ਕਦੇ ਜ਼ਿਕਰ ਕਰੀ ਨਾ ਮੇਰਾ ਤੂ ਵੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ
ਮੁੜ ਕੇ ਨਾ ਆਵੀਂ ਕਦੇ