Bhangra Machine

Jaggi Jagowal, PBN

ਚਰਚੇ ਨੀ ਤੇਰੇ ਬਿੱਲੋ ਅਲੱੜਾਂ ਦੇ ਵਿਚ
ਗੱਬਰੂ ਦਾ ਨਾ ਵਿਚ ਚੋਬਰਾਂ ਦੇ ਹਿੱਟ
ਹੋ ਚਰਚੇ ਨੀ ਤੇਰੇ ਬਿੱਲੋ ਅਲੱੜਾਂ ਦੇ ਵਿਚ
ਗੱਬਰੂ ਦਾ ਨਾ ਵਿਚ ਚੋਬਰਾਂ ਦੇ ਹਿੱਟ
ਹੋ ਜੇ ਤੂੰ ਐ ਕਹਾਉਂਦੀ ਐ ਨੀ ਗਿੱਧੇ ਦੀ Queen
ਮਿੱਤਰਾਂ ਨੂੰ ਕਹਿੰਦੇ ਬਿੱਲੋ ਭੰਗੜਾ Machine
ਓ ਜੱਟ ਨੂੰ ਹੋ ਕਹਿੰਦੇ ਬਿੱਲੋ ਭੰਗੜਾ Machine

ਹੋ ਚਕਮੀ Speed ਦੇ Step ਕਰੇ ਤੇਜ਼ ਉਹ
ਸਾਡੇ ਅੰਦਾਜ਼ ਦਾ ਵੀ ਵੱਖਰਾ Craze
ਹੋ ਚਕਮੀ Speed ਦੇ Step ਕਰੇ ਤੇਜ਼ ਉਹ
ਸਾਡੇ ਅੰਦਾਜ਼ ਦਾ ਵੀ ਵੱਖਰਾ Craze
ਹੋ ਨਾਲ ਸਾਡੇ ਚੰਦਰੇ ਤੇ ਕਹਿੰਦੀ ਤੇਰੀ ਜੀਨ
ਮਿੱਤਰਾਂ ਨੂੰ ਕਹਿੰਦੇ ਬਿੱਲੋ ਭੰਗੜਾ Machine
ਓ ਜੱਟ ਨੂੰ ਉਹ ਕਹਿੰਦੇ ਬਿੱਲੋ ਭੰਗੜਾ Machine

ਓਏ ਦਾਰੂ ਪਹਿਲੀ ਤੋੜ ਵਾਲੀ ਸਾਰੀ ਦੀ ਤੂੰ ਸਾਰੀ
ਢੋਲ ਦਿਆਂ ਦਗਿਆ ਤੇ ਪੈ ਜਾਵੇ ਭਾਰੀ
ਓਏ ਦਾਰੂ ਪਹਿਲੀ ਤੋੜ ਵਾਲੀ ਸਾਰੀ ਦੀ ਤੂੰ ਸਾਰੀ
ਢੋਲ ਦਿਆਂ ਦਗਿਆ ਤੇ ਪੈ ਜਾਵੇ ਭਾਰੀ
ਓ ਬੋਲੀ ਬਾਲੀ ਪਾਉਣ ਦਾ ਤਾਂ ਜੈਜ਼ੀ ਵੀ ਸ਼ੋਕੀਨ
ਮਿੱਤਰਾਂ ਨੂੰ ਕਹਿੰਦੇ ਬਿੱਲੋ ਭੰਗੜਾ Machine
ਓ ਜੱਟ ਨੂੰ ਉਹ ਕਹਿੰਦੇ ਬਿੱਲੋ ਭੰਗੜਾ Machine

ਤੇਰੇ ਗਹਿਰੇ ਲਾਉਣ ਤੇ ਆਉਂਦਾ ਹੈ ਭੂਚਾਲ ਨੀ
ਗਾਡਰ ਕਹਾਵੇ ਬਿੱਲੋ ਜੱਗੀ ਜਾਗੋਵਾਲ ਨੀ
ਤੇਰੇ ਗਹਿਰੇ ਲਾਉਣ ਤੇ ਆਉਂਦਾ ਹੈ ਭੂਚਾਲ ਨੀ
ਗਾਡਰ ਕਹਾਵੇ ਬਿੱਲੋ ਜੱਗੀ ਜਾਗੋਵਾਲ ਨੀ
ਹੋ ਮਾਰੇ ਜਦੋਂ ਅੱਡੀ ਨੀ ਤੂੰ ਕੰਬਦੀ ਜ਼ਮੀਨ
ਮਿੱਤਰਾਂ ਨੂੰ ਕਹਿੰਦੇ ਬਿੱਲੋ ਭੰਗੜਾ Machine
ਓ ਜੱਟ ਨੂੰ ਉਹ ਕਹਿੰਦੇ ਬਿੱਲੋ ਭੰਗੜਾ Machine
ਮਿੱਤਰਾਂ ਨੂੰ ਕਹਿੰਦੇ ਬਿੱਲੋ ਭੰਗੜਾ Machine
ਜੱਟ ਨੂੰ ਉਹ ਕਹਿੰਦੇ ਬਿੱਲੋ ਭੰਗੜਾ Machine

Trivia about the song Bhangra Machine by Jaz Dhami

When was the song “Bhangra Machine” released by Jaz Dhami?
The song Bhangra Machine was released in 2016, on the album “Bhangra Machine”.
Who composed the song “Bhangra Machine” by Jaz Dhami?
The song “Bhangra Machine” by Jaz Dhami was composed by Jaggi Jagowal, PBN.

Most popular songs of Jaz Dhami

Other artists of Electro pop