Charkha
ਸੂਰਮੇ ਦੀ ਲੱਪ ਗੱਬਰੂ ਨੀ ਤੂ ਅੱਖੀਆਂ ਚ ਰਖ ਲੈ ਵਸਾਕੇ
ਸੋਨੇ ਦੀ ਜੰਜੀਰੀ ਵਰਗਾ ਮੁੰਡਾ ਰਖ ਲੈ ਸੀਨੇ ਨਾਲ ਲਾਕੇ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂ ਯਾਦ ਕਰਾਂ ਜਦ ਚਰਖੇ ਵਲ ਵੇਖਾਂ
ਚਰਖਾ ਮੇਰਾ ਰੰਗਲਾ !
ਚਰਖੇ ਦੇ ਸ਼ੀਸ਼ੇ ਅੱਜ ਦਿਖੇ ਤੇਰਾ ਮੁਖ ਵੇ
ਵੇਖ-ਵੇਖ ਮਿਟਦੀ ਨਾ ਅੱਖੀਆਂ ਦੀ ਭੂਖ ਵੇ
ਅੱਖੀਆਂ ਦੀ ਭੂਖ ਵੇ , ਹੋ ਅੱਖੀਆਂ ਦੀ ਭੂਖ ਵੇ
ਸੀਨੇ ਦੇ ਵਿਚ ਰਡਕ ਦੀਆਂ ਏ ਸੋਨੇ ਦੀਆਂ ਮੇਖਾਂ
ਸੀਨੇ ਦੇ ਵਿਚ ਰਡਕ ਦੀਆਂ ਏ ਚਰਖੇ ਦੀਆਂ ਮੇਖਾਂ
ਵੇ ਮੈਂ ਤੈਨੂ ਯਾਦ ਕਰਾਂ ਜਦ ਚਰਖੇ ਵਲ ਵੇਖਾਂ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂ ਯਾਦ ਕਰਾਂ ਜਦ ਚਰਖੇ ਵਲ ਵੇਖਾਂ
ਚਰਖਾ ਰੰਗੀਲਾ ਦਰਵਾਜ਼ੇ ਵਿਚ ਢਾਵਾਂ ਮੈਂ
ਤੇਰੇ ਲਯੀ ਸੋਨਿਏ ਗਲੀ ਚ ਗੇੜੇ ਲਾਵਾਂ ਮੈਂ
ਗਲੀ ਚ ਗੇੜੇ ਲਾਵਾਂ ਮੈਂ, ਹੋ ! ਗਲੀ ਚ ਗੇੜੇ ਲਾਵਾਂ ਮੈਂ
ਤੰਦ ਪ੍ਯਾਰ ਦੇ ਪੌਨੀ ਆਂ ਤੂ ਲਿਖੇਯਾ ਵਿਚ ਲੇਖਾਂ
ਤੰਦ ਪ੍ਯਾਰ ਦੇ ਪੌਨੀ ਆਂ ਤੂ ਲਿਖੇਯਾ ਵਿਚ ਲੇਖਾਂ
ਵੇ ਮੈਂ ਤੈਨੂ ਯਾਦ ਕਰਾਂ ਜਦ ਚਰਖੇ ਵਲ ਵੇਖਾਂ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂ ਯਾਦ ਕਰਾਂ ਜਦ ਚਰਖੇ ਵਲ ਵੇਖਾਂ