Kasoor

Tej Gill, Simar

ਕਦੇ ਕਦੇ ਚੇਤੇ ਔਂਦਾ ਆ
ਜ਼ਿੰਦਗੀ ਚ ਕੀਤਾ ਜਿਹੜਾ ਪਿਹਲਾ ਪਿਹਲਾ ਪ੍ਯਾਰ
ਮਿਲਦੀ ਏ ਮੈਨੂ ਜੋ ਵੀ ਅੱਜ ਏ ਸਜ਼ਾ
ਐਦਾਂ ਹੀ ਕਸੂਰ ਮੇਰਾ ਆ

ਕ੍ਯਾ ਮੈਨੇ ਕੀ ਖਟਾ
Now I Feeling Lost
ਮੈਂ ਦਿਲ ਤੇਰੇ ਨਾਲ ਲਾਇਆ
ਤੂ ਕੀਤੀ ਨਹੀ ਵਫ਼ਾ
ਦੋ ਜਿਸਮ ਜਾਣ ਸਾਡੀ ਇੱਕੋ
ਮੈਂ ਧਡਕਾਂ ਤੇਰੇ ਵਿਚੋਂ
Love Went Through My Veins
Are You Being Is Praying
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ

ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ

ਕਿੰਨਾ ਮਾਫ ਕੀਤਾ ਵੇਖੇ ਤੇਰੇ ਸਾਰੇ ਰੰਗ
ਤੋੜੇ ਸਾਰੇ ਰਿਸ਼ਤੇ ਹੁੰਨ ਦਰਵਜ਼ੇ ਸਾਰੇ ਬੰਦ
ਯਾਦਾਂ ਵਿਚ ਰਿਹਨੀ ਆਂ ਸਾਰੀ ਸਾਰੀ ਰਾਤ
ਕਿੱਥੇ ਜਾਵਾਂ ਸੋਚੀ ਜਾਵਾਂ ਚਾਹੀਦਾ ਤੇਰਾ ਸਾਥ
ਮੈਂ ਤਾਂ ਚੱਲੀ ਏ ਤੇਰਾ ਹੀ ਕਸੂਰ ਆ
ਰਿਹ ਗਯੀ ਕੱਲੀ ਏ ਤੇਰਾ ਹੀ ਕਸੂਰ ਆ
ਮੈਂ ਤਾਂ ਚੱਲੀ ਏ ਤੇਰਾ ਹੀ ਕਸੂਰ ਆ
ਰਿਹ ਗਯੀ ਕੱਲੀ ਏ ਤੇਰਾ ਹੀ ਕਸੂਰ ਆ

ਕ੍ਯਾ ਮੈਨੇ ਕੀ ਖਟਾ
Now I Feeling Lost
ਮੈਂ ਦਿਲ ਤੇਰੇ ਨਾਲ ਲਾਇਆ
ਤੂ ਕੀਤੀ ਨਹੀ ਵਫ਼ਾ
ਦੋ ਜਿਸਮ ਜਾਣ ਸਾਡੀ ਇੱਕੋ
ਮੈਂ ਧਡਕਾਂ ਤੇਰੇ ਵਿਚੋਂ
Love Went Through My Veins
Are You Being Is Praying
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ

ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ
ਐਦਾਂ ਹੀ ਕਸੂਰ ਮੇਰਾ ਆ

ਤੇਰੇ ਲਯੀ ਜੋ ਮੇਰਾ ਈ ਜੁਨੂਨ ਲਿਖਦਾ
ਇਸ਼ਕ਼ੇ ਦਾ ਮੈਂ ਤਾ ਮਜਬੂਰ ਲਿਖਦਾ
ਇਤਨੀ ਬੇਵਫ਼ਾਈ ਮਿਹ੍ਜ਼ੁਰ ਲਿਖਦਾ
ਹੋਈ ਕਿੰਨੀ ਮੇਤੋ ਉੰਨੀ ਦੂਰ ਲਿਖਦਾ
ਪਹਿਲਾਂ ਦਿਨ ਤੇ ਰਾਤ ਹੁੰਨ ਸਾਰਾ
ਮੈਂ ਗਿਣਦਾ ਤਾਰਾ ਤਾਰਾ
Love Went Through My Veins
Are You Being Is Praying

ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ
ਐਦਾਂ ਵੀ ਕਸੂਰ ਤੇਰਾ ਆ.

Trivia about the song Kasoor by Jaz Dhami

When was the song “Kasoor” released by Jaz Dhami?
The song Kasoor was released in 2020, on the album “Kasoor”.
Who composed the song “Kasoor” by Jaz Dhami?
The song “Kasoor” by Jaz Dhami was composed by Tej Gill, Simar.

Most popular songs of Jaz Dhami

Other artists of Electro pop