Das Ve

Sam, Jaz Dhami, Kirat Gill

Sagar Deol
Jealousy ਬਹੁਤਿਆਂ ਨੂੰ ਬਹੁਤੀ ਹੋਣੀ ਯਾਰਾ
ਸਾਂਨੂੰ ਤੇ ਕੱਲਾ ਤੂੰ ਚਾਹੀਦਾ
ਸਾਡੀ ਬੇੜੀ ਦਾ ਨਾ ਕੋਈ ਕਿਨਾਰਾ
ਫੜਨੇ ਨੂੰ ਪੱਲਾ ਤੂੰ ਚਾਹੀਦਾ
ਇਸ ਦੁਨੀਆਂ ਤੇ ਆਸ਼ਿਕ਼ ਕਰਦੇ ਨੇ
ਜੋ ਜੋ ਵੀ ਬਸ ਓਹ ਨਾ ਸਾਡੇ ਨਾਲ ਕਰੀ
ਜੋ ਗੱਲ ਕਰਨੀ ਸਾਹਮਣੇ ਆ ਕੇ ਕਰ ਸੱਜਣਾ
ਕੱਲੀ ਨਾ ਮੈਨੂੰ call ਕਰੀ
ਗੱਲ ਗੱਲ ਤੇ ਨਾ ਪਾਕੇ ਵਿਗਾੜੀਏ
ਵੀ ਯਾਰਾ ਅੱਜ ਵੱਜ ਮਿਲੀਏ
ਦੱਸ ਵੀ ਦੱਸ ਵੀ ਕਦ ਮਿਲੀਏ
ਵੇ ਗੁੱਸੇ ਗਿੱਲੇ ਛੱਡ ਮਿਲੀਏ
ਵੇ ਤਾਰੇ ਹੋਣ ਕੱਲੇ
ਚੰਨ ਨਾਲ ਓਹਨਾਂ ਥੱਲੇ
ਮੁਕਾਈਏ ਦੂਰੀ ਜਦ ਮਿਲੀਏ
ਦੱਸ ਵੇ ਦੱਸ ਵੇ

ਆ ਬੈਠ ਕੋਲ ਦੱਸਾਂ ਤੈਨੂੰ
ਜੋ ਦਿਲ ਸਾਡੇ ਚੱਲੇ ਚੱਲੇ
ਵੇ ਕਿੱਦਾਂ ਦੇ ਗੁਜ਼ਾਰੇ ਹੁੰਦੇ ਨੇ ਵੇ
ਹਾਂ ਰਹਿ ਕੇ ਹੁਣ ਕੱਲੇ ਕੱਲੇ
ਨਾ ਕੱਲਿਆਂ ਜੀ ਲਗਦਾ
ਅਵਾਰਾ ਇਸ਼ਕ ਸਤਾਵੇ
ਲੱਖ ਯਾਰ ਗੁੱਸਾ ਕਰ ਲਏ
ਦੋਬਾਰਾ ਇਸ਼ਕ ਮਾਨਵੇ
ਦਿਲ ਕੁਛ ਵੀ ਦੱਸਦਾ ਨਹੀਂ
ਸਭ ਲਕੋਦਾ ਰਹਿੰਦਾ
ਤੇਰੇ ਨਾਲ ਹੱਸਦਾ ਸੀ
ਤੇ ਬਸ ਹੁਣ ਰੋਂਦਾ ਰਹਿੰਦਾ
ਫੇਰ Kirat ਨਾ ਨਜ਼ਰਾਂ ਲਵਾ ਲੀਏ
ਵੇ ਲੋਕਾਂ ਕੋਲੋਂ ਬਚ ਮਿਲੀਏ
ਦੱਸ ਵੇ ਦੱਸ ਵੇ ਕਦ ਮਿਲੀਏ
ਵੇ ਗੁੱਸੇ ਗਿੱਲੇ ਛੱਡ ਮਿਲੀਏ
ਵੇ ਤਾਰੇ ਹੋਣ ਕੱਲੇ
ਚੰਨ ਨਾਲ ਓਹਨਾਂ ਥੱਲੇ
ਮੁਕਾਈਏ ਦੂਰੀ ਜਦ ਮਿਲੀਏ
ਦੱਸ ਵੇ ਦੱਸ ਵੇ ਕਦ ਮਿਲੀਏ
ਦੱਸ ਵੇ ਦੱਸ ਵੇ ਕਦ ਮਿਲੀਏ

Trivia about the song Das Ve by Jaz Dhami

Who composed the song “Das Ve” by Jaz Dhami?
The song “Das Ve” by Jaz Dhami was composed by Sam, Jaz Dhami, Kirat Gill.

Most popular songs of Jaz Dhami

Other artists of Electro pop